ਬਿਭੂਤੀਭੂਸ਼ਣ ਬੰਧੋਪਾਧਿਆਏ

ਬਿਭੂਤੀਭੂਸ਼ਣ ਬੰਦੋਪਾਧਿਆਏ (ਬੰਗਾਲੀ: বিভূতিভূষণ বন্দ্যোপাধ্যায়) (listen ) (12 ਸਤੰਬਰ 1894– 1 ਨਵੰਬਰ 1950) ਇੱਕ ਭਾਰਤੀ ਬੰਗਾਲੀ ਲੇਖਕ ਸੀ ਅਤੇ ਆਧੁਨਿਕ ਬੰਗਾਲੀ ਸਾਹਿਤ ਦੇ ਮੋਹਰੀ ਲੇਖਕਾਂ ਵਿੱਚੋਂ ਇੱਕ ਸੀ।

ਬਿਭੂਤੀਭੂਸ਼ਣ ਬੰਧੋਪਾਧਿਆਏ
ਬਿਭੂਤੀਭੂਸ਼ਣ ਬੰਧੋਪਾਧਿਆਏ
ਬਿਭੂਤੀਭੂਸ਼ਣ ਬੰਧੋਪਾਧਿਆਏ
ਜਨਮ12 ਸਤੰਬਰ 1894
ਘੋਸਪਾਰਾ-ਮੂਰਤੀਪੁਰ ਪਿੰਡ, ਬੰਗਾਲ, ਬ੍ਰਿਟਿਸ਼ ਭਾਰਤ (ਹੁਣ ਉੱਤਰੀ 24 ਪਰਗਨਾ ਜ਼ਿਲ੍ਹਾ, ਪੱਛਮੀ ਬੰਗਾਲ, ਭਾਰਤ)
ਮੌਤ1 ਨਵੰਬਰ 1950 (ਉਮਰ 56)
ਘਾਟਸਿਲਾ, ਬਿਹਾਰ (ਹੁਣ ਝਾਰਖੰਡ), ਭਾਰਤ
ਕਿੱਤਾਲੇਖਕ, ਨਾਵਲਕਾਰ
ਰਾਸ਼ਟਰੀਅਤਾਭਾਰਤੀ
ਪ੍ਰਮੁੱਖ ਅਵਾਰਡਰਬਿੰਦਰ ਪੁਰਸਕਾਰ (ਮਰਨ-ਉੱਪਰੰਤ) (1951)
ਜੀਵਨ ਸਾਥੀਗੌਰੀ ਦੇਵੀ
ਰਾਮਾ ਚਟੋਪਾਧਿਆਏ
ਬੱਚੇਤਾਰਾਦਾਸ ਬੰਦੋਪਾਧਿਆਏ