ਬਿਲ ਜਾ ਬਿਲਪੱਥਰ, ਭਾਰਤ ਵਿੱਚ ਮਿਲਣ ਵਾਲਾਂ ਫੁੱਲਾਂ ਦਾ ਬੂਟਾ ਹੈ। ਇਸ ਵਿੱਚ ਰੋਗ ਨਾਸ਼ਕ ਗੁਣ ਹੋਣ ਕਰਨ ਇਸ ਨੂੰ ਬਿਲਵ ਵੀ ਕਿਹਾ ਜਾਂਦਾ ਹੈ। ਬੇਲ ਦੇ ਰੁੱਖ ਭਾਰਤ ਵਿੱਚ ਹਿਮਾਲਿਆ ਦੇ ਪਹਾੜਾਂ ਖੇਤਰ ਵਿੱਚ ਸਾਰਾ ਸਾਲ ਪਾਏ ਜਾਂਦੇ ਹਨ। ਭਾਰਤ ਦੇ ਨਾਲ ਨਾਲ ਬਿਲ ਦੇ ਰੁੱਖ ਸ਼੍ਰੀ ਲੰਕਾ, ਮਿਆਂਮਾਰ, ਪਾਕਿਸਤਾਨ, ਬਨਗਲਾਦੇਸ਼, ਕੰਬੋਡੀਆ ਅਤੇ ਥਾਈਲੈਂਡ ਵਿੱਚ ਵੀ ਪਾਏ ਜਾਂਦੇ ਹਨ। ਇਸਨੂੰ ਬੇਲ[1]), ਬੰਗਾਲ ਕੁਇਨਸੀ[2] ਸੁਨਹਿਰੀ ਸ਼ੇਬ,[2] ਜਪਾਨੀ ਸੰਤਰਾ[3] ਵੀ ਕਿਹਾ ਜਾਂਦਾ ਹੈ। 

Bael (vilvam)
Scientific classification
Kingdom:
(unranked):
(unranked):
(unranked):
Order:
Family:
Subfamily:
Tribe:
Genus:
Aegle

Species:
A. marmelos
Binomial name
Aegle marmelos

ਬਨਸਪਤਿਕ ਜਾਣਕਾਰੀ

ਸੋਧੋ

ਇਸਨੂੰ ਫਲ ਮਾਰਚ ਤੋਂ ਮਈ ਵਿੱਚ ਲਗਦਾ ਹੈ। ਗਰਮੀਆਂ ਵਿੱਚ ਇਸਦੇ ਪੱਤੇ ਡਿੱਗ ਜਾਂਦੇ ਹਨ। ਬਿਲ ਦਾ ਫਲ ਸੁਨਹਿਰੇ ਪੀਲੇ ਰੰਗ ਦਾ ਹੁੰਦਾ ਹੈ। ਇਸਦਾ ਗੁੱਦਾ ਰਸੀਲਾ ਹੁੰਦਾ ਹੈ। ਇਸਦੇ ਸੇਵਨ ਨੂੰ ਪਾਚਨ ਪ੍ਰੀਕ੍ਰਿਆ ਲਈ ਸਮਰੱਥ ਔਸ਼ਧੀ ਮੰਨਿਆ ਗਿਆ ਹੈ।

 
ਬਿਲ ਦਾ ਰੁੱਖ

ਆਯੁਰਵੇਦ ਦੀਆ ਔਸ਼ਧੀਆ ਵਿੱਚ ਇਸਦੇ ਵਰਤੋਂ ਕੀਤੀ ਜਾਂਦੀ ਹੈ। ਇਹ ਦਿਲ ਅਤੇ ਮਲੇਰੀਆ ਵਰਗੇ ਰੋਗਾਂ ਵਿੱਚ ਇਸਦਾ ਸੇਵਨ ਲਹੇਬੰਦ ਮੰਨਿਆ ਜਾਂਦਾ ਹੈ। ਇਸਦੇ ਸੇਵਨ ਨਾਲ ਆਂਤਾਂ ਦੀ ਕਾਰਜ ਸਮਤਾ ਵੱਧਦੀ ਹੈ। ਭੁੱਖ ਵੱਧਦੀ ਹੈ। ਬਿਲ ਦੇ ਗੁੱਦੇ ਤੋਂ ਡਿਟਰਜੈਂਟ ਦਾ ਕੰਮ ਵੀ ਲਿਆ ਜਾਂਦਾ ਹੈ ਅਤੇ ਇਸਦੀ ਵਰਤੋਂ ਕਪੜੇ ਧੋਣੇ ਲਈ ਕੀਤੀ ਜਾਂਦੀ ਹੈ।   

 
ਬਿਲ ਦਾ ਪੱਕਿਆ ਹੋਇਆ ਫਲ
 
ਬਿਲ ਦਾ ਫਲ

ਧਾਰਮਿਕ ਮਹੱਤਤਾ

ਸੋਧੋ

ਧਾਰਮਿਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਹੋਣ ਕਾਰਨ ਇਸਨੂੰ ਮੰਦਿਰ ਦੇ ਬਾਹਰ ਵੀ ਉਗਾਇਆ ਜਾਂਦਾ ਹੈ। ਹਿੰਦੂ ਧਰਮ ਮੈਂ ਮਾਣਾ ਜਾਤਾ ਹੈ ਕੀ ਇਸਦੀ ਜੜ ਵਿੱਚ ਮਹਾਦੇਵ ਦਾ ਵਾਸ ਹੈ ਅਤੇ ਇਸਦੇ ਜਿਹੜੇ ਤਿੰਨ ਪੱਤੇ ਇਕੱਠੇ ਹੁੰਦੇ ਹਨ ਉਹਨਾਂ ਨੂੰ ਤ੍ਰਿਦੇਵ ਦਾ ਰੂਪ ਕਿਹਾ ਜਾਂਦਾ ਹੈ।

 
ਬਿਲ ਦੇ ਪੱਤੀਆਂ ਨਾਲ ਸ਼ਿਵਲਿੰਗ ਦੀ ਪੂਜਾ

ਹੋਰ ਨਾਮ 

ਸੋਧੋ

ਹਵਾਲੇ

ਸੋਧੋ
  1. Wilder, G.P. (1907), Fruits of the Hawaiian Islands, Hawaiian Gazette, ISBN 9781465583093
  2. 2.0 2.1 "Taxonomy - GRIN-Global Web v 1.9.4.2". ars-grin.gov. Retrieved 20 January 2016.
  3. "M.M.P.N.D. - Sorting Aegle names". unimelb.edu.au. Retrieved 20 January 2016.

ਬਾਹਰੀ ਕੜੀਆਂ

ਸੋਧੋ