ਬਿਹਾਗੜਾ
ਰਾਗ ਬਿਹਾਗੜਾ ਰਾਗ ਕੇਦਰਾ, ਰਾਗ ਗਾਉੜੀ ਅਤੇ ਰਾਗ ਸਿਆਮ ਬਣਿਆ ਹੋਇਆ ਹੈ। ਗੁਰੂ ਗਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਦੇ ਇਸ ਰਾਗ ਵਿੱਚ 17 ਸ਼ਬਦ, ਛੰਤ ਅਤੇ ਵਾਰਾਂ ਅੰਗ ਨੰ: 537 - 556 (20 ਪੰਨੇ) ਤੱਕ ਹਨ। ਇਸ ਰਾਗ ਨੂੰ ਨਵੰਬਰ ਅਤੇ ਦਸੰਬਰ ਦੇ ਮਹੀਨੇ ਰਾਤ 9 ਵਜੇਂ ਤੋਂ ਸਵੇਰੇ 12 ਵਜੇ ਤੋਂ ਪਹਿਲਾ ਗਾਇਆ ਜਾਂਦਾ ਹੈ।
ਸਕੇਲ | ਨੋਟ |
---|---|
ਆਰੋਹੀ | ਨੀ ਸਾ ਗਾ ਮਾ ਪਾ ਨੀ ਸਾ |
ਅਵਰੋਹੀ | ਸਾ ਨੀ ਧਾ ਪੳ ਨੀ ਧਾ ਪਾ ਧਾ ਗਾ ਮੳ ਗਾ ਰੇ ਸਾ |
ਵਾਦੀ | ਗਾ |
ਸਮਵਾਦੀ | ਨੀ |
ਬਾਣੀ ਰਚੇਤਾ ਦਾ ਨਾਮ | ਸ਼ਬਦ |
---|---|
ਗੁਰੂ ਨਾਨਕ ਦੇਵ ਜੀ | 3 |
ਗੁਰੂ ਰਾਮਦਾਸ ਜੀ | 7 |
ਗੁਰੂ ਅਰਜਨ ਦੇਵ ਜੀ | 10 |
ਗੁਰੂ ਤੇਗ ਬਹਾਦਰ ਜੀ | 1 |
ਵਾਰਾਂ | ਮ: ਚੌਥਾ 4 |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |