ਬਿਹਾਰ ਵਿਕਾਸ ਪਾਰਟੀ
ਬਿਹਾਰ ਵਿਕਾਸ ਪਾਰਟੀ, ਭਾਰਤੀ ਰਾਜ ਬਿਹਾਰ ਦੀ ਸਿਆਸੀ ਪਾਰਟੀ ਦਾ ਗਠਨ ਲੋਕ ਸਭਾ 1999 ਦੀਆਂ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਜ ਸਭਾ ਮੈਂਬਰ, ਜਨਾਰਦਨ ਯਾਦਵ ਨੇ ਕੀਤਾ ਸੀ। ਯਾਦਵ ਨੇ ਕੁਝ ਸਥਾਨਕ ਸਾਬਕਾ ਭਾਜਪਾ ਨੇਤਾਵਾਂ ਨੂੰ ਆਪਣੀ ਨਵੀਂ ਪਾਰਟੀ ਵਿਚ ਸ਼ਾਮਲ ਕੀਤਾ। ਯਾਦਵ ਨੂੰ ਗੋਡਾ (ਅੱਜ ਝਾਰਖੰਡ ਦਾ ਹਿੱਸਾ) ਹਲਕੇ ਵਿੱਚ 6591 ਵੋਟਾਂ (1.04%) ਮਿਲੀਆਂ। [1] [2]
ਬੀਵੀਪੀ ਬਿਹਾਰ ਦੀ ਵੰਡ ਅਤੇ ਝਾਰਖੰਡ ਨੂੰ ਇੱਕ ਵੱਖਰਾਰਾਜ ਬਣਾਉਣ ਦੀ ਵਿਰੋਧੀ ਹੈ।
ਬੀਵੀਪੀ ਭਾਜਪਾ ਵਾਂਗ ਹੀ ਵਿਚਾਰਧਾਰਕ ਆਧਾਰ 'ਤੇ ਖੜ੍ਹੀ ਹੈ, ਉਦਾਹਰਣ ਵਜੋਂ ਅਯੁੱਧਿਆ ਮੁੱਦੇ 'ਤੇ ਉਸਦਾ ਸਟੈਂਡ ਭਾਜਪਾ ਵਾਲ਼ਾ ਹੀ ਹੈ।
ਹਵਾਲੇ
ਸੋਧੋ- ↑ "Former BJP MP Janardan Yadav returns to party fold". Outlook India. Retrieved 31 October 2020.
- ↑ "Verdict may blunt JD(U)-BJP edge". The Hindu. Retrieved 31 October 2020.