ਬੁਗੀਨੀ ਜਾਂ ਬੁਗੀਸ (ਬਗਨੀਜ਼:  /basa.uɡi/ ) ਇੱਕ ਭਾਸ਼ਾ ਹੈ ਜੋ ਮੁੱਖ ਤੌਰ 'ਤੇ ਸੁਲਾਵੇਸੀ, ਇੰਡੋਨੇਸ਼ੀਆ ਦੇ ਦੱਖਣੀ ਹਿੱਸੇ ਵਿੱਚ ਲਗਭਗ 50 ਲੱਖ ਲੋਕਾਂ ਦੁਆਰਾ ਬੋਲੀ ਜਾਂਦੀ ਹੈ।

ਬੁਗੀਨੀ ਭਾਸ਼ਾ
ਨਾਮੂਨਾਭਾਸ਼ਾ, modern language ਸੋਧੋ
ਜ਼ੈਲੀSouth Sulawesi ਸੋਧੋ
ਘਰੇਲੂ ਨਾਂᨅᨔ ᨕᨚᨁᨗ, basa Ogi ਸੋਧੋ
ਦੇਸਇੰਡੋਨੇਸ਼ੀਆ ਸੋਧੋ
ਥਾਂSouth Sulawesi ਸੋਧੋ
ਲਿਪੀਲਾਤੀਨੀ ਲਿੱਪੀ, Lontara ਸੋਧੋ
Ethnologue language status3 Wider Communication ਸੋਧੋ
Indigenous toਸੁਲਾਵੇਸੀ, West Sulawesi ਸੋਧੋ
Wikimedia language codebug ਸੋਧੋ

ਇਤਿਹਾਸਸੋਧੋ

ਬੁਗੀਨੀ ਸ਼ਬਦ ਸ਼ਬਦ ਮਲਯ ਭਾਸ਼ਾ ਵਿੱਚ ਬਾਹਾਸਾਬੁਗੀਸ ਤੋਂ ਬਣਿਆ ਹੈ। ਬੁਗਨੀਜ਼ ਵਿੱਚ, ਇਸਨੂੰ ਬਾਸਾ ਊਗੀ ਕਿਹਾ ਜਾਂਦਾ ਹੈ ਤੇ ਬੁਗੀਸ ਲੋਕਾਂ ਤੋ ਊਗੀ (To Ugi) ਕਿਹਾ ਜਾਂਦਾ ਹੈ। ਇੱਕ ਬੁਗੀਨੀ ਮਿੱਠ ਮੁਤਾਬਕ ਊਗੀ ਸ਼ਬਦ ਚੀਨਾ, ਇੱਕ ਪ੍ਰਾਚੀਨ ਬੁਗੀਸ ਰਾਜ, ਦੇ ਪਹਿਲੇ ਰਾਜੇ ਦੇ ਨਾਮ ਤੋਂ ਲਿਆ ਗਿਆ ਹੈ। ਉਸਦਾ ਨਾਂ ਲਾ ਸਾਤੂਮਪੂਗੀ ਸੀ। ਤੋ ਊਗੀ ਦਾ ਅਰਥ'ਲਾ ਸਾਤੂਮਪੂਗੀ ਦੇ ਪੈਰੋਕਾਰ' ਹੈ।[1]

ਹਵਾਲੇਸੋਧੋ

  1. T. Ambo, T. Joeharnani. "The Bugis-Makassarese: From Agrarian Farmers to Adventurous Seafarers". Aboriginal, Australia, Marege', Bugis-Makassar, Transformation. Universitas Hassanuddin: 2.