ਮਲਯ ( /məˈl/ ; [1] Malay: , Jawi : بهاس ملايو , ਰੇਜਾਂਗ : ꤷꥁꤼ ꤸꥍꤾꤿꥈ ) ਇੱਕ ਆਸਟਰੋਨੇਸ਼ੀਆਈ ਭਾਸ਼ਾ ਹੈ ਜੋ ਬਰੂਨੇਈ, ਇੰਡੋਨੇਸ਼ੀਆ, ਮਲੇਸ਼ੀਆ ਅਤੇ ਸਿੰਗਾਪੁਰ ਵਿੱਚ ਇੱਕਅਧਿਕਾਰਤ ਭਾਸ਼ਾ ਹੈ, ਅਤੇ ਇਹ ਪੂਰਬੀ ਤਿਮੋਰ ਅਤੇ ਫਿਲੀਪੀਨਜ਼ ਅਤੇ ਥਾਈਲੈਂਡ ਦੇ ਕੁਝ ਹਿੱਸਿਆਂ ਵਿੱਚ ਵੀ ਬੋਲੀ ਜਾਂਦੀ ਹੈ। ਕੁੱਲ ਮਿਲਾ ਕੇ, ਇਹ ਸਮੁੰਦਰੀ ਦੱਖਣ-ਪੂਰਬੀ ਏਸ਼ੀਆ ਵਿੱਚ 29 ਕਰੋੜ ਲੋਕਾਂ ਦੁਆਰਾ ਬੋਲੀ ਜਾਂਦੀ ਹੈ[2] (ਇਕੱਲੇ ਇੰਡੋਨੇਸ਼ੀਆ ਵਿੱਚ ਲਗਭਗ 26 ਕਰੋੜ ਲੋਕ ਇਸਨੂੰ ਬੋਲਦੇ ਹਨ ਜਿਸਨੂੰ "ਇੰਡੋਨੇਸ਼ੀਆਈ" ਦਾ ਨਾਂ ਦਿੱਤਾ ਗਿਆ ਹੈ।)।[3]

ਹਵਾਲੇ

ਸੋਧੋ
  1. Bauer, Laurie (2007). The Linguistic Student's Handbook. Edinburgh: Edinburgh University Press.
  2. 10 million in Malaysia, 5 million in Indonesia as "Malay" plus 260 million as "Indonesian", etc.
  3. Wardhana, Dian Eka Chandra (2021). "Indonesian as the Language of ASEAN During the New Life Behavior Change 2021". Journal of Social Work and Science Education. 1 (3): 266–280. doi:10.52690/jswse.v1i3.114. Retrieved 29 January 2021.