ਬੈਥਨੀਆ ਅਲੀਸੀਆ "ਬੇਥ" ਲੈਂਗਸਟਨ (ਜਨਮ 6 ਸਿਤੰਬਰ 1992) ਇੱਕ ਅੰਗਰੇਜ਼ੀ ਕ੍ਰਿਕੇਟ ਖਿਡਾਰੀ ਹੈ ਅਤੇ ਮਜੌਦਾ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਦਾ ਮੈਂਬਰ ਹੈ।[1]

Beth Langston
ਨਿੱਜੀ ਜਾਣਕਾਰੀ
ਪੂਰਾ ਨਾਮ
Bethany Alicia Langston
ਜਨਮ (1992-09-06) 6 ਸਤੰਬਰ 1992 (ਉਮਰ 32)
Harold Wood, Essex
ਬੱਲੇਬਾਜ਼ੀ ਅੰਦਾਜ਼Right-hand bat
ਗੇਂਦਬਾਜ਼ੀ ਅੰਦਾਜ਼Right Arm Seam
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ9 November 2016 ਬਨਾਮ Sri Lanka
ਆਖ਼ਰੀ ਓਡੀਆਈ17 November 2016 ਬਨਾਮ Sri Lanka
ਓਡੀਆਈ ਕਮੀਜ਼ ਨੰ.42
ਪਹਿਲਾ ਟੀ20ਆਈ ਮੈਚ24 October 2013 ਬਨਾਮ ਵੈਸਟ ਇੰਡੀਜ਼
ਆਖ਼ਰੀ ਟੀ20ਆਈ26 October 2013 ਬਨਾਮ ਵੈਸਟ ਇੰਡੀਜ਼
ਕਰੀਅਰ ਅੰਕੜੇ
ਪ੍ਰਤਿਯੋਗਤਾ WODI WT20I
ਮੈਚ 4 2
ਦੌੜਾ ਬਣਾਈਆਂ 21 -
ਬੱਲੇਬਾਜ਼ੀ ਔਸਤ 21.00 -
100/50 0/0 0/0
ਸ੍ਰੇਸ਼ਠ ਸਕੋਰ 21 -
ਗੇਂਦਾਂ ਪਾਈਆਂ 186 48
ਵਿਕਟਾਂ 2 1
ਗੇਂਦਬਾਜ਼ੀ ਔਸਤ 47.00 44.00
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ n/a n/a
ਸ੍ਰੇਸ਼ਠ ਗੇਂਦਬਾਜ਼ੀ 1/23 1/16
ਕੈਚਾਂ/ਸਟੰਪ 2/– 1/–
ਸਰੋਤ: ESPNcricinfo, 23 July 2017

ਮਾਰਚ 2015 ਵਿਚ, ਉਸ ਨੂੰ ਦੁਬਈ ਵਿੱਚ ਅਪ੍ਰੈਲ ਦੇ ਦੌਰੇ ਲਈ ਇੰਗਲੈਂਡ ਦੀ ਮਹਿਲਾ ਅਕੈਡਮੀ ਦੀ ਟੀਮ ਵਿੱਚ ਰੱਖਿਆ ਗਿਆ ਸੀ, ਜਿੱਥੇ ਟੀਮ ਨੇ 50 ਓਵਰਾਂ ਦੇ ਚਾਰ ਮੈਚਾਂ ਅਤੇ ਦੋ ਟੀ -20 ਮੈਚ ਆਸਟਰੇਲੀਆਈ ਖਿਡਾਰੀਆਂ ਨਾਲ ਖੇਡੇ।[2][3]

ਲੈਂਗਸਟਨ ਇੰਗਲੈਂਡ ਵਿੱਚ ਆਯੋਜਿਤ 2017 ਦੇ ਮਹਿਲਾ ਕ੍ਰਿਕਟ ਵਰਲਡ ਕੱਪ ਵਿੱਚ ਜੇਤੂ ਮਹਿਲਾ ਟੀਮ ਦਾ ਮੈਂਬਰ ਸੀ।[4][5][6]

ਹਵਾਲੇ

ਸੋਧੋ
  1. "Beth Langston | England Cricket | Cricket Players and Officials | ESPN Cricinfo". espncricinfo.com. Retrieved 2014-02-22.
  2. "Lauren Winfield: Injured batter misses England Academy tour". BBC. 20 March 2015. Retrieved 10 April 2015.
  3. "United Arab Emirates Women's International Series – Results". Cricinfo. Retrieved 28 July 2017.
  4. Live commentary: Final, ICC Women's World Cup at London, Jul 23, ESPNcricinfo, 23 July 2017.
  5. World Cup Final, BBC Sport, 23 July 2017.
  6. England v India: Women's World Cup final – live!, The Guardian, 23 July 2017.