ਬੇਨੀਤੋ ਖ਼ੁਆਰਿਸ

(ਬੇਨੀਤੋ ਖੁਆਰੇਜ਼ ਤੋਂ ਮੋੜਿਆ ਗਿਆ)

ਬੇਨੀਤੋ ਪਾਬਲੋ ਖ਼ੁਆਰਿਸ ਗਾਰਸੀਆ ([[:Media:BenitoJuarezPerson.ogg|/beˈnito ˈpaβlo ˈxwares garˈsi.a/]]  ਬੈੱਨੀਤੋ ਪਾਬਲੋ ਖ਼ੁਆਰਿਸ ਗਾਰਸੀਆ), (21 ਮਾਰਚ 1806 – 18 ਜੁਲਾਈ 1872)[1][2] ਇੱਕ ਮੈਕਸੀਕਨ ਵਕੀਲ ਅਤੇ ਸਿਆਸਤਦਾਨ ਸੀ ਜੋ 5 ਵਾਰ ਮੈਕਸੀਕੋ ਦਾ ਰਾਸ਼ਟਰਪਤੀ ਰਿਹਾ।[3] ਇਸਨੇ ਮੁਲਕ ਉੱਤੇ ਫ਼ਰਾਂਸੀਸੀਆਂ ਦੇ ਕਬਜ਼ੇ ਦਾ ਵਿਰੋਧ ਕੀਤਾ, ਦੂਜੀ ਮੈਕਸੀਕਨ ਸਲਤਨਤ ਨੂੰ ਖ਼ਤਮ ਕੀਤਾ ਅਤੇ ਗਣਰਾਜ ਨੂੰ ਮੁੜ ਸਥਾਪਤ ਕਰ ਕੇ ਮੁਲਕ ਨੂੰ ਆਧੁਨਿਕ ਕਾਲ ਦੇ ਅਨੁਸਾਰ ਵਿਕਸਿਤ ਕੀਤਾ।

ਬੇਨੀਤੋ ਖ਼ੁਆਰਿਸ
ਮੈਕਸੀਕੋ ਦਾ 26ਵਾਂ ਰਾਸ਼ਟਰਪਤੀ
ਦਫ਼ਤਰ ਵਿੱਚ
15 ਜਨਵਰੀ 1859 – 10 ਅਪਰੈਲ 1864
ਤੋਂ ਪਹਿਲਾਂਇਗਨਾਸੀਓ ਕੋਮੋਨਫੋਰਤ
ਤੋਂ ਬਾਅਦਫਰਦੀਨਾਂਦ ਮੈਕਸਮੀਲੀਅਨ ਜੋਜ਼ਫ (ਬਾਦਸ਼ਾਹ ਦੇ ਤੌਰ ਉੱਤੇ)
ਦਫ਼ਤਰ ਵਿੱਚ
15 ਮਈ 1867 – 18 ਜੁਲਾਈ 1872
ਤੋਂ ਪਹਿਲਾਂਫਰਦੀਨਾਂਦ ਮੈਕਸਮੀਲੀਅਨ ਜੋਜ਼ਫ (ਬਾਦਸ਼ਾਹ ਦੇ ਤੌਰ ਉੱਤੇ)
ਤੋਂ ਬਾਅਦਸੇਬਾਸਤੀਅਨ ਲੇਰਦੋ ਦੇ ਟੇਖਾਦਾ
ਮੈਕਸੀਕੋ ਦਾ ਰਾਸ਼ਟਰਪਤੀ
ਫ਼ਰਾਂਸੀਸੀ ਦਖ਼ਲ ਸਮੇਂ ਜਲਾਵਤਨ ਸਰਕਾਰ
ਦਫ਼ਤਰ ਵਿੱਚ
10 ਅਪਰੈਲ 1864 – 15 ਮਈ 1867
ਵਾਹਾਕਾ ਦਾ ਗਵਰਨਰ
ਦਫ਼ਤਰ ਵਿੱਚ
1847–1852
ਨਿੱਜੀ ਜਾਣਕਾਰੀ
ਜਨਮ
ਬੇਨੀਤੋ ਪਾਬਲੋ ਖ਼ੁਆਰਿਸ ਗਾਰਸੀਆ

(1806-03-21)21 ਮਾਰਚ 1806
ਸਾਨ ਪਾਬਲੋ ਗੂਏਲਾਤਾਓ, ਵਾਹਾਕਾ
ਮੌਤ18 ਜੁਲਾਈ 1872(1872-07-18) (ਉਮਰ 66)
ਮੈਕਸੀਕੋ ਸ਼ਹਿਰ, ਮੈਕਸੀਕੋ
ਸਿਆਸੀ ਪਾਰਟੀਉਦਾਰਵਾਦੀ
ਜੀਵਨ ਸਾਥੀਮਾਰਗਰੀਤਾ ਮਾਜ਼ਾ
ਘਰੇਲੂ ਸਾਥੀਖ਼ੁਆਨਾ ਰੋਸਾ ਚਾਗੋਇਆ

ਮੁੱਢਲਾ ਜੀਵਨ

ਸੋਧੋ

ਬੇਨੀਤੋ ਖ਼ੁਆਰਿਸ ਦਾ ਜਨਮ 21 ਮਾਰਚ 1806 ਨੂੰ ਵਾਹਾਕਾ ਦੇ ਸਾਨ ਪਾਬਲੋ ਗੂਏਲਾਤਾਓ ਪਿੰਡ ਦੇ ਇੱਕ ਛੋਟੇ ਜਿਹੇ ਘਰ ਵਿੱਚ ਹੋਇਆ। ਇਸ ਦੇ ਮਾਤਾ-ਪਿਤਾ ਬਰੀਗੀਦਾ ਗਾਰਸੀਆ ਅਤੇ ਮਾਰਸੇਲੀਨੋ ਖ਼ੁਆਰਿਸ ਦੋਨਾਂ ਦੀ ਸ਼ੱਕਰ ਰੋਗ ਨਾਲ ਮੌਤ ਹੋ ਗਈ ਜਦੋਂ ਇਹ ਸਿਰਫ਼ 3 ਤਿੰਨ ਸਾਲਾਂ ਦਾ ਸੀ। ਇਸ ਤੋਂ ਥੋੜਾ ਸਮਾਂ ਬਾਅਦ ਹੀ ਇਸ ਦੇ ਦਾਦਾ-ਦਾਦੀ ਦੀ ਵੀ ਮੌਤ ਹੋ ਗਈ ਅਤੇ ਇਸ ਦੇ ਇੱਕ ਅੰਕਲ ਨੇ ਇਸਨੂੰ ਪਾਲਿਆ।[4][5] 12 ਸਾਲ ਦੀ ਉਮਰ ਤੱਕ ਇਹ ਖੇਤਾਂ ਵਿੱਚ ਅਤੇ ਨਾਲ ਹੀ ਆਜੜੀ ਦਾ ਕੰਮ ਕਰਦਾ ਰਿਹਾ। ਉਸ ਤੋਂ ਬਾਅਦ ਇਹ ਵਾਹਾਕਾ ਸ਼ਹਿਰ ਵਿੱਚ ਸਕੂਲ ਵਿੱਚ ਪੜ੍ਹਨ ਲੱਗਿਆ।[3] ਉਸ ਸਮੇਂ ਉਸਨੂੰ ਸਿਰਫ਼ ਜ਼ਾਪੋਤੇਕ ਭਾਸ਼ਾ ਆਉਂਦੀ ਸੀ।

ਹਵਾਲੇ

ਸੋਧੋ
  1. "Benito Juarez". Encyclopedia of World Biography. Retrieved 18 February 2011.
  2. "Benito Juárez (March 21, 1806 – July 18, 1872)". Banco de Mexico. Archived from the original on ਮਾਰਚ 1, 2017. Retrieved 18 February 2011. {{cite web}}: Unknown parameter |dead-url= ignored (|url-status= suggested) (help)
  3. 3.0 3.1 "Juárez' Birthday". Sistema Internet de la Presidencia. Archived from the original on 2012-02-22. Retrieved 2009-03-23. {{cite web}}: Unknown parameter |dead-url= ignored (|url-status= suggested) (help)
  4. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000017-QINU`"'</ref>" does not exist.
  5. "Juárez, Benito, on his early years". Historical Text Archive. Retrieved 2009-03-23.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.

ਬਾਹਰੀ ਸਰੋਤ

ਸੋਧੋ