ਵਾਹਾਕਾ
ਵਾਹਾਕਾ (ਸਪੇਨੀ: [waˈxaka] ( ਸੁਣੋ) ਮੈਕਸੀਕੋ ਦੇ 31 ਸੂਬਿਆਂ ਵਿੱਚੋਂ ਇੱਕ ਹੈ। ਇਹ 571 ਨਗਰਪਾਲਿਕਾਵਾਂ ਵਿੱਚ ਵੰਡਿਆ ਹੋਇਆ ਹੈ।
ਵਾਹਾਕਾ | |||
---|---|---|---|
Estado Libre y Soberano de Oaxaca | |||
ਮਾਟੋ: El Respeto al Derecho Ajeno es la Paz(Respect for the rights of others is peace) | |||
Anthem: ਦੀਓਸ ਨੁਨਕਾ ਮੁਏਰੇ (De facto) | |||
ਦੇਸ਼ | ਮੈਕਸੀਕੋ | ||
ਰਾਜਧਾਨੀ | ਵਾਹਾਕਾ ਦੇ ਖੁਆਰੇਜ਼ | ||
ਸਭ ਤੋਂ ਵੱਡਾ ਸ਼ਹਿਰ | ਵਾਹਾਕਾ ਦੇ ਖੁਆਰੇਜ਼ | ||
ਨਗਰਪਾਲਿਕਾਵਾਂ | 570 | ||
Admission | 21 ਦਸੰਬਰ 1823[1] | ||
Order | 3rd | ||
ਸਰਕਾਰ | |||
• ਗਵਰਨਰ | ਗਾਬੀਨੋ ਕੂਏ | ||
• ਸੈਨੇਟਰ[2] | ਏਰੀਸੇਲ ਗੋਮੇਜ਼ ਸਾਲੋਮੋਨ ਖਾਰਾ ਕਰੂਜ਼ Adolfo Toledo | ||
• ਡਿਪਟੀ[3] | |||
ਖੇਤਰ | |||
• ਕੁੱਲ | 93,757 km2 (36,200 sq mi) | ||
5ਵਾਂ | |||
Highest elevation | 3,720 m (12,200 ft) | ||
ਆਬਾਦੀ (2012)[6] | |||
• ਕੁੱਲ | 38,66,280 | ||
• ਰੈਂਕ | 10ਵਾਂ | ||
• ਘਣਤਾ | 41/km2 (110/sq mi) | ||
• ਰੈਂਕ | 22nd | ||
ਵਸਨੀਕੀ ਨਾਂ | Oaxacan (Spanish; Oaxaqueño -a) | ||
ਸਮਾਂ ਖੇਤਰ | ਯੂਟੀਸੀ−6 (CST) | ||
• ਗਰਮੀਆਂ (ਡੀਐਸਟੀ) | ਯੂਟੀਸੀ−5 (CDT) | ||
ਪੋਸਟਲ ਕੋਡ | 68–71 | ||
ਖੇਤਰ ਕੋਡ | |||
ISO 3166 ਕੋਡ | MX-OAX | ||
ਮਨੁੱਖੀ ਵਿਕਾਸ ਸੂਚਕ | 0.681 medium Ranked 30th of 32 | ||
GDP | US$ 10,076.45 mil[a] | ||
ਵੈੱਬਸਾਈਟ | Official Web Site | ||
^ a. The state's GDP was 128,978,508 thousand of pesos in 2008,[7] amount corresponding to 10,076,445.9 thousand of dollars, being a dollar worth 12.80 pesos (value of June 3, 2010).[8] |
ਇਹ ਦੱਖਣੀ-ਪੂਰਬੀ ਮੈਕਸੀਕੋ ਵਿੱਚ ਸਥਿਤ ਹੈ।[9]
ਇਹ ਸੂਬਾ ਇੱਥੋਂ ਦੇ ਮੂਲ ਨਿਵਾਸੀਆਂ ਅਤੇ ਉਹਨਾਂ ਦੇ ਸੱਭਿਆਚਾਰਾਂ ਲਈ ਮਸ਼ਹੂਰ ਹੈ।
ਇਤਿਹਾਸ
ਸੋਧੋਨਾਮ
ਸੋਧੋਇਸ ਸੂਬੇ ਦਾ ਨਾਮ ਇਸ ਦੀ ਰਾਜਧਾਨੀ ਵਾਹਾਕਾ ਉੱਤੇ ਪਿਆ। ਇਹ ਨਾਮ ਨਾਵਾਚ ਭਾਸ਼ਾ ਦੇ "ਵਾਹਿਆਕਾਕ" ਤੋਂ ਲਿਆ ਗਿਆ ਹੈ[10] ਜੋ ਰਾਜਧਾਨੀ ਸ਼ਹਿਰ ਵਿੱਚ ਆਮ ਮੌਜੂਦ ਦਰਖ਼ਤ "ਗੂਆਖੇ"("guaje") ਵੱਲ ਸੰਕੇਤ ਕਰਦਾ ਹੈ।
ਸੱਭਿਆਚਾਰ
ਸੋਧੋਕਲਾਵਾਂ
ਸੋਧੋ20ਵੀਂ ਸਦੀ ਦੇ ਦੂਜੇ ਅੱਧ ਵਿੱਚ ਕਈ ਮਹੱਤਵਪੂਰਨ ਚਿੱਤਰਕਾਰ ਹੋਏ ਹਨ ਜੋ ਇਸ ਸੂਬੇ ਦੇ ਰਹਿਣ ਵਾਲੇ ਹੋਣ ਜਿਵੇਂ ਕਿ ਰੂਫ਼ੀਨੋ ਤਾਮਾਓ, ਰੋਦੋਲਫੋ ਨੀਏਤੋ, ਰੋਦੋਲਫੋ ਮੋਰਾਲੇਸ, ਫ਼ਰਾਂਸਿਸਕੋ ਤੋਲੇਦੋ ਆਦਿ।
ਵਾਹਾਕਾ ਦੇ ਮਸ਼ਹੂਰ ਲੋਕ
ਸੋਧੋ- ਬੇਨੀਤੋ ਖੁਆਰੇਜ਼ - ਮੈਕਸੀਕੋ ਦਾ ਰਾਸ਼ਟਰਪਤੀ
- ਪੋਰਫ਼ੀਰੀਓ ਦਿਆਜ - ਮੈਕਸੀਕੋ ਦਾ ਰਾਸ਼ਟਰਪਤੀ
- ਰੂਫ਼ੀਨੋ ਤਾਮਾਓ - ਚਿੱਤਰਕਾਰ
- ਰੋਦੋਲਫੋ ਨੀਏਤੋ - ਚਿੱਤਰਕਾਰ
- ਰੋਦੋਲਫੋ ਮੋਰਾਲੇਸ - ਚਿੱਤਰਕਾਰ
- ਫ਼ਰਾਂਸਿਸਕੋ ਤੋਲੇਦੋ - ਚਿੱਤਰਕਾਰ
ਹਵਾਲੇ
ਸੋਧੋ- ↑ "La diputación provincial y el federalismo mexicano" (in Spanish).
{{cite news}}
: CS1 maint: unrecognized language (link) - ↑ "Senadores por Oaxaca LXI Legislatura". Senado de la Republica. Archived from the original on ਅਕਤੂਬਰ 16, 2010. Retrieved October 20, 2010.
{{cite web}}
: Unknown parameter|dead-url=
ignored (|url-status=
suggested) (help) - ↑ "Listado de Diputados por Grupo Parlamentario del Estado de Oaxaca". Camara de Diputados. Archived from the original on ਜੁਲਾਈ 20, 2018. Retrieved October 19, 2010.
{{cite web}}
: Unknown parameter|dead-url=
ignored (|url-status=
suggested) (help) - ↑ "Superficie". Cuentame INEGI. Archived from the original on ਫ਼ਰਵਰੀ 28, 2013. Retrieved February 12, 2013.
{{cite web}}
: Unknown parameter|dead-url=
ignored (|url-status=
suggested) (help) - ↑ "Relieve". Cuentame INEGI. Archived from the original on ਨਵੰਬਰ 2, 2010. Retrieved October 19, 2010.
{{cite web}}
: Unknown parameter|dead-url=
ignored (|url-status=
suggested) (help) - ↑ "ENOE". Retrieved August 24, 2012.
- ↑ "Aguascalientes". 2010. Retrieved October 19, 2010.
- ↑ "Reporte: Jueves 3 de Junio del 2010. Cierre del peso mexicano". www.pesomexicano.com.mx. Archived from the original on ਜੂਨ 8, 2010. Retrieved August 10, 2010.
{{cite web}}
: Unknown parameter|dead-url=
ignored (|url-status=
suggested) (help) - ↑ "Oaxaca". Explorando Mexico. Archived from the original on ਅਕਤੂਬਰ 5, 2011. Retrieved April 4, 2011.
{{cite web}}
: Unknown parameter|dead-url=
ignored (|url-status=
suggested) (help) - ↑ Consular, Gaceta (October 1996). "Oaxaca". MexConnect. Retrieved August 15, 2010.