ਬੈਂਕ ਆਫ਼ ਜਾਪਾਨ
ਬੈਂਕ ਆਫ਼ ਜਾਪਾਨ ਸੰਨ 1882 ਵਿੱਚ ਸਥਾਪਿਤ ਕੀਤਾ ਗਿਆ। ਮੇਈਜੀ ਯੁੱਗ[1] ਵਿੱਚ ਜਾਪਾਨ ਵਿੱਚ ਬੈਂਕਿੰਗ ਦਾ ਬਹੁਤ ਤੇਜ਼ੀ ਨਾਲ ਵਿਕਾਸ ਹੋਇਆ। ਇਸ ਬੈਂਕ ਦਾ ਸਥਾਪਨਾ ਮਗਰੋਂ ਵਿਸ਼ੇਸ਼ ਆਰਥਿਕ ਉਂਦੇਸ਼ਾਂ ਦੀ ਪ੍ਰਾਪਤੀ ਲਈ ਅਨੇਕਾਂ ਸੰਸਥਾਵਾਂ ਦਾ ਨਿਰਮਾਣ ਕੀਤਾ ਗਿਆ।
Logo Logo ਮੁੱਖ ਦਫਤਰ | |
Headquarters | ਚੁਓ, ਟੋਕਿਓ ਜਾਪਾਨ |
---|---|
Coordinates | 35°41′10″N 139°46′17″E / 35.6861°N 139.7715°E |
Established | 1882 |
Central bank of | ਜਾਪਾਨ |
Currency | ਜਪਾਨੀ ਯੈੱਨ JPY (ISO 4217) |
Bank rate | 0%-0.10% |
Website | www.boj.or.jp |
ਹਵਾਲੇ
ਸੋਧੋ- ↑ Nussbaum, Louis Frédéric. (2005). "Nihon Ginkō" in Japan encyclopedia, p. 708., p. 708, ਗੂਗਲ ਬੁਕਸ 'ਤੇ