ਬੋਰਿਸ ਗੋਲੋਵਿਨ

ਬੋਰਿਸ ਗੋਲੋਵਿਨ (ਰੂਸੀ: Борис Головин; IPA: [bɐˈrʲis ɡəlɐˈvʲin]; ਜਨਮ 26 ਮਈ 1955) ਇੱਕ ਰੂਸੀ ਗਾਇਕ-ਗੀਤਕਾਰ, ਸੰਗੀਤਕਾਰ, ਕਵੀ ਅਤੇ ਨਾਵਲਕਾਰ ਹੈ। ਗੋਲੋਵਿਨ ਨੇ ਆਪਣੀ ਪਹਿਲੀ ਕਵਿਤਾ ਦੀ ਕਿਤਾਬ ਮਾਸਕੋ ਤੋਂ 1987 ਵਿੱਚ ਪ੍ਰਕਾਸ਼ਿਤ ਕੀਤੀ।

ਬੋਰਿਸ ਗੋਲੋਵਿਨ
ਜਨਮ ਦਾ ਨਾਂਬੋਰਿਸ ਗੋਲੋਵਿਨ
ਜਨਮ (1955-05-26) 26 ਮਈ 1955 (ਉਮਰ 67)
Sverdlovsk (Yekaterinburg), USSR
ਵੰਨਗੀ(ਆਂ)folk rock, rock, world music
ਕਿੱਤਾਗਾਇਕ-ਗੀਤਕਾਰ, ਸੰਗੀਤਕਾਰ, ਕਵੀ ਅਤੇ ਨਾਵਲਕਾਰ
ਸਾਜ਼Vocals, guitar

ਸਿੱਖਿਆਸੋਧੋ

1975-79. ਮਾਸਕੋ ਸਟੇਟ ਯੂਨੀਵਰਸਿਟੀ, ਪੱਤਰਕਾਰੀ।

1982-87. ਮੈਕਸਿਮ ਗੋਰਕੀ ਸਾਹਿਤ ਇੰਸਟੀਚਿਊਟ, ਕਵਿਤਾ ਫੈਕਲਟੀ।

ਕਿੱਤਾਸੋਧੋ

ਕਵੀ, ਗਾਇਕ-ਗੀਤਕਾਰ।

ਸਾਹਿਤਕ ਲਹਿਰਸੋਧੋ

ਨਿਓਕਲਾਸੀਸਿਜ਼ਮ, ਆਧੁਨਿਕਤਾਵਾਦ

ਕਿਤਾਬਾਂਸੋਧੋ

ਬਾਹਰੀ ਲਿੰਕਸੋਧੋ