ਬੌਨ
ਬੌਨ (ਹੋਰ ਨਾਂ ਬੋਨ ਜਾਂ ਬਾਨ) (ਜਰਮਨ ਉਚਾਰਨ: [ˈbɔn]), ਦਫ਼ਤਰੀ ਤੌਰ ਉੱਤੇ ਬੌਨ ਦਾ ਸੰਘੀ ਸ਼ਹਿਰ, ਜਰਮਨੀ ਦੇ ਉੱਤਰੀ ਰਾਈਨ-ਪੱਛਮੀ ਫ਼ਾਲਨ ਰਾਜ ਵਿੱਚ ਰਾਈਨ ਦਰਿਆ ਦੇ ਕੰਢੇ ਵਸਿਆ ਇੱਕ ਸ਼ਹਿਰ ਹੈ ਜੀਹਦੀਆਂ ਪ੍ਰਸ਼ਾਸਕੀ ਹੱਦਾਂ ਅੰਦਰਲੀ ਅਬਾਦੀ 309,869 ਹੈ। ਬੌਨ ਇੱਕ ਪੁਰਾਣੇ ਰੋਮਨ ਵਸੇਵੇਂ ਉੱਤੇ ਸਥਾਪਤ ਕੀਤਾ ਗਿਆ ਸੀ।
ਬੌਨ ਦਾ ਸੰਘੀ ਸ਼ਹਿਰ
Bundesstadt Bonn | ||
---|---|---|
ਸ਼ਹਿਰ | ||
Country | Germany | |
State | ਉੱਤਰੀ ਰਾਈਨ-ਪੱਛਮੀ ਫ਼ਾਲਨ | |
Admin. region | ਕਲਨ | |
District | ਕਰਾਈਜ਼ਫ਼ਰਾਈ ਸ਼ਟਾਟ | |
Founded | ਪਹਿਲੀ ਸਦੀ ਈ.ਪੂ. | |
ਸਰਕਾਰ | ||
• Mayor | ਅਸ਼ੋਕ-ਐਲਕਜ਼ੈਂਡਰ ਸ਼੍ਰੀਧਰਨ (CDU) | |
ਖੇਤਰ | ||
• ਕੁੱਲ | 141.22 km2 (54.53 sq mi) | |
ਉੱਚਾਈ | 60 m (200 ft) | |
ਆਬਾਦੀ (2006-12-31) | ||
• ਕੁੱਲ | 3,14,299 | |
• ਘਣਤਾ | 2,200/km2 (5,800/sq mi) | |
ਸਮਾਂ ਖੇਤਰ | ਯੂਟੀਸੀ+01:00 (CET) | |
• ਗਰਮੀਆਂ (ਡੀਐਸਟੀ) | ਯੂਟੀਸੀ+02:00 (CEST) | |
Postal codes | 53111–53229 | |
Dialling codes | 0228 | |
ਵਾਹਨ ਰਜਿਸਟ੍ਰੇਸ਼ਨ | BN | |
ਵੈੱਬਸਾਈਟ | www.bonn.de |
ਭੂਗੋਲ
ਸੋਧੋਮੌਸਮ
ਸੋਧੋਬੌਨ ਵਿੱਚ ਸਮੁੰਦਰੀ ਜਲਵਾਯੂ ਹੈ। ਬੌਨ ਜਰਮਨੀ ਦੇ ਸਭ ਤੋਂ ਗਰਮ ਖੇਤਰਾਂ ਵਿੱਚੋਂ ਇੱਕ ਹੈ।
ਸ਼ਹਿਰ ਦੇ ਪੌਣਪਾਣੀ ਅੰਕੜੇ | |||||||||||||
---|---|---|---|---|---|---|---|---|---|---|---|---|---|
ਮਹੀਨਾ | ਜਨ | ਫ਼ਰ | ਮਾਰ | ਅਪ | ਮਈ | ਜੂਨ | ਜੁਲ | ਅਗ | ਸਤੰ | ਅਕ | ਨਵੰ | ਦਸੰ | ਸਾਲ |
ਰੋਜ਼ਾਨਾ ਔਸਤ °C (°F) | 2.4 (36.3) |
2.8 (37) |
6.3 (43.3) |
9.7 (49.5) |
14.0 (57.2) |
16.7 (62.1) |
18.8 (65.8) |
18.3 (64.9) |
14.6 (58.3) |
10.5 (50.9) |
6.2 (43.2) |
3.1 (37.6) |
10.3 (50.5) |
Rainfall mm (inches) | 61.0 (2.402) |
54.0 (2.126) |
64.0 (2.52) |
54.0 (2.126) |
72.0 (2.835) |
86.0 (3.386) |
78.0 (3.071) |
78.0 (3.071) |
72.0 (2.835) |
63.0 (2.48) |
66.0 (2.598) |
68.0 (2.677) |
816.0 (32.126) |
ਔਸਤ ਮਹੀਨਾਵਾਰ ਧੁੱਪ ਦੇ ਘੰਟੇ | 51.0 | 76.0 | 110.0 | 163.0 | 190.0 | 195.0 | 209.0 | 194.0 | 141.0 | 104.0 | 55.0 | 41.0 | 1,529 |
Source: Deutscher Wetterdienst (Bonn-Rohleber, period 1971– 2010) |