ਬ੍ਰਾਇਨ ਕਰੈਨਸਟਨ (ਜਨਮ 7 ਮਾਰਚ 1956) ਇੱਕ ਅਮਰੀਕੀ ਅਦਾਕਾਰ, ਨਿਰਮਾਤਾ, ਆਵਾਜ਼ ਕਲਾਕਾਰ, ਸਕਰੀਨ ਲੇਖਕ ਅਤੇ ਡਾਇਰੈਕਟਰ[1] ਹੈ। ਕਰੈਨਸਟਨ ਨੂੰ ਏਐਮਸੀ ਦੀ ਲੜੀ ਬਰੇਕਿੰਗ ਬੈਡ ਵਿੱਚ ਵਾਲਟਰ ਵਾਈਟ ਅਤੇ ਫੋਕਸ ਵਿੱਚ ਹਾਲ ਵੱਜੋਂ ਨਿਭਾਏ ਆਪਣੇ ਕਿਰਦਾਰ ਲਈ ਜਾਣਿਆ ਜਾਂਦਾ ਹੈ। ਉਸਨੇ ਬਰੇਕਿੰਗ ਬੈਡ ਵਿੱਚ ਅਦਾਕਾਰੀ ਲਈ ਉਸਨੇ ਨਾਟਕ ਸੀਰੀਜ਼ ਵਿੱਚ ਮੁੱਖ ਅਦਾਕਾਰ ਵੱਜੋਂ ਐਮੀ ਇਨਾਮ ਜਿੱਤਿਆ।[2]

ਬ੍ਰਾਇਨ ਕਰੈਨਸਟਨ
ਬ੍ਰਾਇਨ ਕਰੈਨਸਟਨ 2014 ਵਿੱਚ ਪੀਬੋਡੀ ਇਨਾਮ ਸਮਾਰੋਹ ਦੌਰਾਨ
ਜਨਮ (1956-03-07) ਮਾਰਚ 7, 1956 (ਉਮਰ 68)
ਹੋਰ ਨਾਮਲੀ ਸਟੋਨ
ਪੇਸ਼ਾਅਦਾਕਾਰ, ਨਿਰਮਾਤਾ, ਆਵਾਜ਼ ਕਲਾਕਾਰ, ਸਕਰੀਨ ਲੇਖਕ ਅਤੇ ਡਾਇਰੈਕਟਰ
ਸਰਗਰਮੀ ਦੇ ਸਾਲ1980–ਹੁਣ ਤੱਕ
ਜੀਵਨ ਸਾਥੀ
Mickey Middleton
(ਵਿ. 1977⁠–⁠1982)

Robin Dearden
(ਵਿ. 1989)
ਬੱਚੇ1

ਹਵਾਲੇ ਸੋਧੋ

  1. "Monitor". Entertainment Weekly. No. 1249. Mar 8, 2013. p. 20.
  2. "Bryan Cranston". Primetime Emmy Award. Academy of Television Arts & Sciences. Retrieved February 10, 2014.