ਬਰੇਕਿੰਗ ਬੈਡ
ਬਰੇਕਿੰਗ ਬੈਡ ਇੱਕ ਅਮਰੀਕੀ ਜੁਰਮ ਸਾਂਗ ਟੀਵੀ ਲੜੀ ਹੈ ਜਿਸ ਨੂੰ ਵਿੰਸ ਗਿਲੀਗਨ ਨੇ ਸਿਰਜਿਆ ਅਤੇ ਪੇਸ਼ ਕੀਤਾ ਹੈ। ਇਹ ਲੜੀਵਾਰ ਪਹਿਲੀ ਵਾਰ ਏ.ਐੱਮ.ਸੀ. ਚੈਨਲ ਉੱਤੇ ਪੰਜ ਰੁੱਤਾਂ ਵਾਸਤੇ 29 ਜਨਵਰੀ, 2008 ਤੋਂ 29 ਸਤੰਬਰ, 2013 ਤੱਕ ਚੱਲਿਆ। ਮੁੱਖ ਪਾਤਰ ਵਾਲਟਰ ਵਾਈਟ (ਬ੍ਰਾਇਨ ਕਰੈਨਸਟਨ) ਹੈ ਜੋ ਇੱਕ ਹੱਥ-ਪੈਰ ਮਾਰਦਾ ਹਾਈ ਸਕੂਲ ਅਧਿਆਪਕ ਹੈ ਜਿਸ ਨੂੰ ਲੜੀ ਦੇ ਅਰੰਭ ਵਿੱਚ ਫੇਫੜੇ ਦਾ ਕੈਂਸਰ ਹੋਣ ਬਾਰੇ ਪਤਾ ਲੱਗਦਾ ਹੈ। ਇਸ ਮਗਰੋਂ ਉਹ ਜਾਂਦੇ-ਜਾਂਦੇ ਆਪਣੇ ਪਰਵਾਰ ਦਾ ਮਾਲੀ ਭਵਿੱਖ ਸੁਧਾਰਨ ਖ਼ਾਤਰ ਜੁਰਮ ਦੀ ਦੁਨੀਆ ਵੱਲ ਹੋ ਤੁਰਦਾ ਹੈ, ਆਪਣੇ ਸਾਬਕਾ ਵਿਦਿਆਰਥੀ ਜੈਸੀ ਪਿੰਕਮੈਨ (ਐਰਨ ਪਾਲ) ਨਾਲ਼ ਰਲ਼ ਕੇ ਮੈਥਮਫ਼ੈਟਾਮੀਨ ਬਣਾਉਂਦਾ ਅਤੇ ਵੇਚਦਾ ਹੈ। ਇਹਦੀ ਸ਼ੂਟਿੰਗ ਅਲਬੂਕਰਕੀ, ਨਿਊ ਮੈਕਸੀਕੋ ਵਿੱਚ ਹੋਈ ਸੀ।
ਬਰੇਕਿੰਗ ਬੈਡ | |
---|---|
ਸ਼ੈਲੀ | ਜੁਰਮ ਸਾਂਗ ਰੋਮਾਂਚ[1]ਸਮਕਾਲੀ ਪੱਛਮੀ[2][3] ਡਰਾਉਣਾ ਸੁਖਾਂਤ[4] |
ਦੁਆਰਾ ਬਣਾਇਆ | ਵਿੰਸ ਗਿਲੀਗਨ |
ਸਟਾਰਿੰਗ | |
ਓਪਨਿੰਗ ਥੀਮ | "ਬਰੇਕਿੰਗ ਬੈਡ ਥੀਮ" |
ਕੰਪੋਜ਼ਰ | ਡੇਵ ਪੋਰਟਰ |
ਮੂਲ ਦੇਸ਼ | ਸੰਯੁਕਤ ਰਾਜ |
ਮੂਲ ਭਾਸ਼ਾ | ਅੰਗਰੇਜ਼ੀ |
ਸੀਜ਼ਨ ਸੰਖਿਆ | 5 |
No. of episodes | 62 |
ਨਿਰਮਾਤਾ ਟੀਮ | |
ਕਾਰਜਕਾਰੀ ਨਿਰਮਾਤਾ |
|
ਨਿਰਮਾਤਾ |
|
Production locations | ਐਲਬੂਕਰਕੀ, ਨਿਊ ਮੈਕਸੀਕੋ |
ਸਿਨੇਮੈਟੋਗ੍ਰਾਫੀ |
|
ਲੰਬਾਈ (ਸਮਾਂ) | 47–58 ਮਿੰਟ |
Production companies |
|
ਰਿਲੀਜ਼ | |
Original network | ਏ.ਐੱਮ.ਸੀ. |
Picture format | 16:9 ਐੱਚ.ਡੀ.ਟੀ.ਵੀ. |
Original release | 20 ਜਨਵਰੀ, 2008 – 29 ਸਤੰਬਰ, 2013 |
Chronology | |
Related | ਬੈਟਰ ਕਾਲ ਸਾਊਲ ਮੈਟਾਸਟੈਸਿਸ |
ਹਵਾਲੇ
ਸੋਧੋ- ↑ Poniewozik, James (June 21, 2010). "Breaking Bad: TV's Best Thriller". Time. Retrieved November 5, 2013.
- ↑ Nevins, Bill (March 27, 2013). "Contemporary Western: An Interview with Vince Gilligan". Local IQ. Retrieved May 31, 2013.
- ↑ "Breaking Bad Finale: Lost Interviews With Bryan Cranston & Vince Gilligan". The Daily Beast. September 29, 2013. Retrieved March 6, 2014.
- ↑ Sources that refer to Breaking Bad being considered a black comedy include:
- McFarland, Kevin (August 6, 2013). "The Writers' Strike of 2007–08 Changed Breaking Bad for the Better". The A.V. Club. Retrieved August 31, 2013.
- Snierson, Dan (July 13, 2012). "'Breaking Bad': Bryan Cranston, Aaron Paul, Vince Gilligan Reveal Season 5 Details". Entertainment Weekly. Archived from the original on ਜੁਲਾਈ 3, 2014. Retrieved August 31, 2013.
- Fienberg, Daniel (July 13, 2012). "Comic-Con 2012 Live-Blog: AMC's 'Breaking Bad'". HitFix. Archived from the original on ਸਤੰਬਰ 27, 2013. Retrieved August 31, 2013.
- Bland, Archie (August 8, 2013). "Breaking Bad: Why Life Won't Be the Same Without This Radical American Television Drama". The Independent. Retrieved September 1, 2013.
ਬਾਹਰੀ ਜੋੜ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਬਰੇਕਿੰਗ ਬੈਡ ਨਾਲ ਸਬੰਧਤ ਮੀਡੀਆ ਹੈ।
- Breaking Bad – ਦਫ਼ਤਰੀ ਸਾਈਟ
- Breaking Bad – ਦਫ਼ਤਰੀ ਸੋਨੀ ਪਿਕਚਰਜ਼ ਸਾਈਟ
- ਬਰੇਕਿੰਗ ਬੈਡ, ਇੰਟਰਨੈੱਟ ਮੂਵੀ ਡੈਟਾਬੇਸ ਉੱਤੇ
- ਬਰੇਕਿੰਗ ਬੈਡ Emmys.com ਵਿਖੇ
- ਬਰੇਕਿੰਗ ਬੈਡ ਟੀਵੀ.ਕਾਮ ਵਿਖੇ
- ਬਰੇਕਿੰਗ ਬੈਡ ਕਰਲੀ ਉੱਤੇ
- ਬੈਟਰ ਕਾਲ ਸਾਊਲ!
- ਸੇਵ ਵਾਲਟਰ ਵਾਈਟ