ਬੰਗਬੰਧੂ ਸ਼ੇਖ ਮੁਜੀਬ ਰੋਡ

ਬੰਗਬੰਧੂ ਸ਼ੇਖ ਮੁਜੀਬ ਰੋਡ (ਹਿੰਦੀ: बंगबंधु शेख मुजीब मार्ग, ਉ੍ਰਦੂ: بنگ بندھو شیخ مجیب روڈ, ਬੰਗਾਲੀ: বঙ্গবন্ধু শেখ মুজিব রোড) ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਸਥਿਤ ਇੱਕ ਗਲੀ ਹੈ। ਇਸਦਾ ਪੁਰਾਣਾ ਨਾਮ ਪਾਰਕ ਸਟ੍ਰੀਟ ਹੈ। ਬੰਗਲਾਦੇਸ਼ ਨੂੰ "ਦੋਸਤਾਨਾ ਇਸ਼ਾਰਾ" ਜ਼ਾਹਰ ਕਰਨ ਲਈ ਨਵੀਂ ਦਿੱਲੀ ਮਿਉਂਸਪਲ ਕੌਂਸਲ ਦੁਆਰਾ ਨਾਮ ਬਦਲਿਆ ਗਿਆ ਸੀ।[1] ਸੜਕ ਦਾ ਨਾਮ ਬੰਗਲਾਦੇਸ਼ ਦੇ ਬਾਨੀ ਪਿਤਾ ਬੰਗਬੰਧੂ ਦੇ ਨਾਮ 'ਤੇ ਰੱਖਿਆ ਗਿਆ ਹੈ।

ਇਹ ਸੜਕ ਸ਼ੰਕਰ ਰੋਡ-ਮੰਦਰ ਮਾਰਗ ਟ੍ਰੈਫਿਕ ਚੌਕ ਤੋਂ ਸ਼ੁਰੂ ਹੋ ਕੇ ਡਾਕਟਰ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਸਾਹਮਣੇ ਮਦਰ ਟੈਰੇਸਾ ਕ੍ਰੇਸੈਂਟ ਤੱਕ ਜਾਂਦੀ ਹੈ।[2]

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. "Delhi's Park Street renamed after Sheikh Mujibur Rahman". The Economic Times. 6 April 2017.
  2. "New Delhi's Park Street named after Bangabandhu". The Daily Star. 6 April 2017.