ਬੱਦੋਕੇ ਚੀਮਾ
ਬੱਦੋਕੇ ਚੀਮਾ ਪਾਕਿਸਤਾਨੀ ਪੰਜਾਬ ਦੇ ਸਿਆਲਕੋਟ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਡਸਕਾ ਤੋਂ ਲਗਭਗ 10 ਕਿਲੋਮੀਟਰ ਦੂਰੀ ਤੇ ਸਥਿੱਤ ਹੈ। ਇਹ ਸੰਬੜਿਆਲ ਤਹਸੀਲ ਦੀ ਇੱਕ ਯੂਨੀਅਨ ਕੌਂਸਲ ਹੈ, [1] ਅਤੇ ਪਹਿਲਾਂ ਇਹ ਡਸਕਾ ਤਹਿਸੀਲ ਦਾ ਹਿੱਸਾ ਸੀ। ਇਸ ਪਿੰਡ ਦੇ ਉੱਤਰ ਵਿੱਚ ਆਇਕ ਨਦੀ ਲੰਘਦੀ ਹੈ। ਪਿੰਡ ਵਿੱਚ ਇੱਕ ਹਸਪਤਾਲ ਅਤੇ ਦੋ ਹਾਈ ਸਕੂਲ ਹਨ ਇੱਕ ਲੜਕਿਆਂ ਲਈ ਅਤੇ ਇੱਕ ਲੜਕੀਆਂ ਲਈ। [2]
ਹਵਾਲੇ
ਸੋਧੋ- ↑ Sambrial Tehsil (Newly created)
- ↑ ApnaSialkot (October 22, 2002). "List of Government Girls Elementary schools for tehsil Daska". Apnasialkot.net. Archived from the original on 2010-09-25.