ਭਦ੍ਰਵਾਹ ਜੰਮੂ ਅਤੇ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਇੱਕ ਤਹਿਸੀਲ ਅਤੇ ਕਸਬਾ ਹੈ। ਇਸ ਕਸਬੇ ਦਾ ਪ੍ਰਸ਼ਾਸ਼ਨ ਨੋਟੀਫਾਇਡ ਏਰੀਆ ਕਾਊਂਸਲ[1] ਦੁਆਰਾ ਚਲਾਇਆ ਜਾਂਦਾ ਹੈ। ਭਦ੍ਰਵਾਹ ਘਾਟੀ ਹਿਮਾਲਿਆ ਦੇ ਪੈਰਾਂ ਵਿੱਚ ਸਥਿਤ ਹੈ। ਇਸ ਸ਼ਹਿਰ ਦੀ ਖੂਬਸੂਰਤੀ ਕਾਰਨ ਇਸਨੂੰ ਛੋਟਾ ਕਸ਼ਮੀਰ ਕਿਹਾ ਜਾਂਦਾ ਹੈ।

ਭਦ੍ਰਵਾਹ
भद्रवाह
ਭਦ੍ਰਕਾਸ਼ੀ
ਦੇਸ਼ India
Stateਜੰਮੂ ਅਤੇ ਕਸ਼ਮੀਰ
Districtਡੋਡਾ ਜ਼ਿਲ੍ਹਾ
ਉੱਚਾਈ
1,613 m (5,292 ft)
ਆਬਾਦੀ
 (2011)
 • ਕੁੱਲ11,084
ਵਸਨੀਕੀ ਨਾਂਭਦ੍ਰਵਾਹੀ
ਸਮਾਂ ਖੇਤਰਯੂਟੀਸੀ+5:30 (IST)
ਵੈੱਬਸਾਈਟwww.bhaderwah.com

ਇਤਿਹਾਸ

ਸੋਧੋ

ਭਦ੍ਰਵਾਹ ਨੂੰ ਨਾਗਾਂ ਦੀ ਭੂਮੀ ਭਾਵ ਸੱਪਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ"[2]

ਹਵਾਲੇ

ਸੋਧੋ
  1. "Historical Origin Of District Doda". Archived from the original on 2008-12-03. Retrieved 2016-10-30. {{cite web}}: Unknown parameter |dead-url= ignored (|url-status= suggested) (help)
  2. "History of Bhaderwah". Retrieved May 6, 2013.