ਭਾਗਵਾਲ

ਚਕਵਾਲ ਜ਼ਿਲ੍ਹਾ, ਪੰਜਾਬ, ਪਾਕਿਸਤਾਨ ਦਾ ਪਿੰਡ

ਭਾਗਵਾਲ ,ਚਕਵਾਲ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਚਕਵਾਲ ਦੇ ਨੇੜੇ 33°4'32N 72°35'45E ਗੁਣਕਾਂ 'ਤੇ ਸਥਿਤ ਇੱਕ ਪਿੰਡ ਹੈ। [1] ਇਸ ਦੇ ਆਸ-ਪਾਸ ਦੇ ਪਿੰਡ ਖਾਰਾ, ਸੋਹੇੜ, ਗੜ੍ਹ, ਰਾਂਝਾ, ਪੱਤਲੀਆਂ, ਰੂਪਵਾਲ, ਚਾਵਲੀ ਮਰਾਠ ਅਤੇ ਕਰਸਲ ਹਨ। ਭਾਗਵਾਲ ਉੱਘੇ ਪੱਤਰਕਾਰ ਅਤੇ ਰਾਜਨੇਤਾ ਅਯਾਜ਼ ਅਮੀਰ ਦਾ ਜੱਦੀ ਪਿੰਡ ਵੀ ਹੈ।

ਹਵਾਲੇ ਸੋਧੋ

  1. Location of Bhagwal - Falling rain