ਭਾਨੂ ਸ਼੍ਰੀ ਮੇਹਰਾ
ਭਾਨੂੰ ਸ੍ਰੀ ਮਹਿਰਾ ਇੱਕ ਭਾਰਤੀ ਫਿਲਮ ਅਭਿਨੇਤਰੀ ਹੈ। ਜੋ ਕਿ ਤੇਲਗੂ, ਤਾਮਿਲ ਅਤੇ ਪੰਜਾਬੀ ਫਿਲਮ ਹੈ ਵਿੱਚ ਅਦਾਕਾਰੀ ਕਰਦੀ।
Bhanu Sri Mehra | |
---|---|
ਜਨਮ | 19 November |
ਹੋਰ ਨਾਮ | Bhanushree Mehra, Bhanu Mehra |
ਪੇਸ਼ਾ | Actress, model |
ਸਰਗਰਮੀ ਦੇ ਸਾਲ | 2010–present |
ਕੈਰੀਅਰ
ਸੋਧੋਉਸਨੇ ਸਕੂਲ ਦੀ ਪੜ੍ਹਾਈ ਦੇਹਰਾਦੂਨ, ਉਤਰਾਖੰਡ ਅਤੇ ਉਸ ਤੋਂ ਬਾਅਦ ਮੁੰਬਈ, ਮਹਾਰਾਸ਼ਟਰ ਵਿੱਚ ਗ੍ਰੈਜੂਏਸ਼ਨ ਮਾਸ ਮੀਡੀਆ ਵਿੱਚ ਕੀਤੀ। ਉਸ ਨੇ ਫਿਰ ਮਾਡਲਿੰਗ ਸ਼ੁਰੂ ਕਰ ਦਿੱਤੀ ਅਤੇ ਵਿਗਿਆਪਨ ਵਿੱਚ ਅਦਾਕਾਰੀ ਕੀਤੀ।[2]
ਫਿਲਮੋਗ੍ਰਾਫੀ
ਸੋਧੋਸਾਲ | ਫਿਲਮ | ਭੂਮਿਕਾ | ਭਾਸ਼ਾ | Notes |
---|---|---|---|---|
2008 | ਬਚਨਾ ਏ ਹਸੀਨੋ | ਮਾਹੀ ਫ੍ਰੈਂਡ | ਹਿੰਦੀ | (Cameo) |
2010 | ਵਰੁਦੁ | ਦੀਪਤੀ | ਤੇਲਗੂ | |
2011 | ਉਧਯਾਨ | ਮਨੀਮੇਗਲਾਈ | ਤਮਿਲ | |
2012 | ਡਿੰਗ ਡੋਂਗ ਬੈੱਲ | ਤੇਲਗੂ | [3] | |
2013 | ਫਿਰ ਮਾਮਲਾ ਗੜਬੜ ਹੈ | ਰੂਪ | ਪੰਜਾਬੀ | |
2014 | ਓਹ ਮਾਈ ਪੀਓ | ਸੁਰਵੀਂਨ | ਪੰਜਾਬੀ | |
2014 | ਗੋਵਿੰਦੁਦੁ ਅੰਦਰੀਵਾਦੇਲੇ | ਕੌਸ਼ਲਿਆ ਚੰਦਰ ਸੇਖਰ ਰਾਓ | ਤੇਲਗੂ | |
2014 | ਬ੍ਰਦਰ ਆਫ ਬੋੱਮਲੀ | ਉਮਾ ਦੇਵੀ | ਤੇਲਗੂ | [4] |
2014 | ਵਿਜਹੀ ਮੂਦੀ ਯੋਸਿਥਾਲ | ਮੇਘਾ | ਤਮਿਲ | [5] |
2014 | ਆਲਾ ਏਲਾ | ਤੇਲਗੂ | [6] | |
2015 | ਪੁੰਜਬੀਆਂ ਦਾ ਕਿੰਗ | ਪੰਜਾਬੀ | ||
2016 | ਡੀਲ ਰਾਜਾ | ਕੰਨੜ | Completed | |
unscheduled | ਸਿਮਬਾ | ਤਮਿਲ | Filming |
ਹਵਾਲੇ
ਸੋਧੋ- ↑ "Varudu heroine prefers Telugu and Tamil". Sify. Archived from the original on 2011-02-12. Retrieved 2017-05-13.
{{cite web}}
: Unknown parameter|dead-url=
ignored (|url-status=
suggested) (help) - ↑ "Bhanu Sree to Make K'wood Debut". The New Indian Express. Archived from the original on 2016-03-04. Retrieved 2017-05-13.
- ↑ "Ding Dong Bell Movie Review". The Times of India.
- ↑ Y. Sunita Chowdhary. "Brother of Bommali: Watchable fare". The Hindu.
- ↑ dhana (25 November 2014). "Vizhi Moodi Yosithal Movie Stills". Archived from the original on 7 December 2014. Retrieved 13 May 2017.
{{cite web}}
: Unknown parameter|dead-url=
ignored (|url-status=
suggested) (help) - ↑ "Ala Ela Movie Review". The Times of India.