ਭਾਰਤੀ ਰਾਸ਼ਟਰਪਤੀ ਚੋਣਾਂ, 1962
ਭਾਰਤੀ ਰਾਸ਼ਟਰਪਤੀ ਚੋਣਾਂ 7 ਮਈ 1962 ਨੂੰ ਭਾਰਤ 'ਚ ਹੋਈਆ। ਜਿਸ ਵਿੱਚ ਸਰਵਪਲੀ ਰਾਧਾਕ੍ਰਿਸ਼ਨਨ ਨੇ ਆਪਣੇ ਨੇੜਲੇ ਵਿਰੋਧੀ ਨੂੰ ਹਰਾਇਆ। ਸਰਵਪਲੀ ਰਾਧਾਕ੍ਰਿਸ਼ਨਨ ਨੂੰ 553,067 ਵੋਟਾਂ ਅਤੇ ਚੌਧਰੀ ਹਰੀ ਰਾਮ ਨੂੰ 6,341 ਅਤੇ ਯਮਨਾ ਪ੍ਰਸਾਦ ਤ੍ਰਿਸੁਲੀਆ ਨੂੰ 3,537 ਵੋਟ ਮਿਲੇ[1][2][3][4] ।
| |||||||
| |||||||
|
ਨਤੀਜੇ
ਸੋਧੋਉਮੀਦਵਾਰ | ਵੋਟਾਂ ਦਾ ਮੁੱਲ |
---|---|
ਸਰਵਪਲੀ ਰਾਧਾਕ੍ਰਿਸ਼ਨਨ | 553,067 |
ਚੌਧਰੀ ਹਰੀ ਰਾਮ | 6,341 |
ਯਮਨਾ ਪ੍ਰਸਾਦ ਤ੍ਰਿਸੁਲੀਆ | 3,537 |
ਕੁੱਲ | 562,945 |
ਹਵਾਲੇ
ਸੋਧੋ- ↑ http://164.100.47.5/presidentelection/3rd.pdf Election Commission of India
- ↑ "ਪੁਰਾਲੇਖ ਕੀਤੀ ਕਾਪੀ". Archived from the original on 2017-12-20. Retrieved 2016-11-09.
- ↑ http://www.dailyexcelsior.com/02june08/national.htm#1
- ↑ http://www.aol.in/news-story/the-indian-president-past-winners-and-losers/2007061905199019000001 AOL news (Past and present Presidential Results)