ਭਾਰਤੀ ਰਾਸ਼ਟਰਪਤੀ ਚੋਣਾਂ 6 ਮਈ, 1967 ਨੂੰ ਭਾਰਤ ਦੇ ਚੌਥੇ ਰਾਸ਼ਟਰਪਤੀ ਦੀ ਚੋਣ ਵਾਸਤੇ ਹੋਈਆ। ਜ਼ਾਕਿਰ ਹੁਸੈਨ ਇਸ ਚੋਣ ਵਿੱਚ ਜੇਤੂ ਰਹੇ। ਇਹਨਾਂ ਨੇ ਆਪਣੇ ਨੇੜਲੇ ਵਿਰੋਧੀ ਕੋਕਾ ਸੁਬਾਰਾਓ ਨੂੰ ਹਰਾਇਆ[1][2][3][4]
।
ਭਾਰਤੀ ਰਾਸ਼ਟਰਪਤੀ ਚੋਣਾਂ, 1967|
|
|
|
ਉਮੀਦਵਾਰ
|
ਵੋਟ ਦਾ ਮੁੱਲ
|
ਜ਼ਾਕਿਰ ਹੁਸੈਨ
|
471,244
|
ਕੋਕਾ ਸੁਬਾਰਾਓ
|
363,971
|
ਖੁਬੀ ਰਾਮ
|
1,369
|
ਯਮਨਾ ਪ੍ਰਸਾਦ ਤ੍ਰਿਸੁਲੀਆ
|
232
|
ਬੀ. ਐੱਸ. ਗੋਪਾਲ
|
232
|
ਬ੍ਰਹਮਾ ਦਿਓ
|
232
|
ਕ੍ਰਿਸ਼ਨ ਕੁਮਾਰ ਚੈਟਰਜੀ
|
125
|
ਕੁਮਾਰ ਕਮਲਾ ਸਿੰਘ
|
125
|
ਚੰਦਰਾਦੱਤ ਸੇਨਾਨੀ
|
—
|
ਯੂ. ਪੀ. ਚੁਗਾਨੀ
|
—
|
ਐਮ. ਸੀ ਦੇਵਰ
|
—
|
ਚੌਧਰੀ ਹਰੀ ਰਾਮ
|
—
|
ਮਾਨ ਸਿੰਘ ਆਹਲੁਵਾਲੀਆ
|
122
|
ਐੱਸ. ਆਰ. ਸਰਮਾ ਹੋਏਸਾਲਾ
|
—
|
ਸਵਾਮੀ ਸੱਤਿਆਭਗਤਾ
|
—
|
ਕੁੱਲ
|
838,170
|