ਭਾਵਨਗਰ ਭਾਰਤ ਦੇ ਇੱਕ ਰਾਜ ਗੁਜਰਾਤ ਦੇ ਸੌਰਾਸ਼ਟਰ ਖੇਤਰ ਦੇ ਭਾਵਨਗਰ ਜ਼ਿਲ੍ਹੇ ਦਾ ਇੱਕ ਸ਼ਹਿਰ ਹੈ। ਇਸ ਦੀ ਸਥਾਪਨਾ 1723 ਵਿੱਚ ਭਵਸਿੰਘ ਜੀ ਤਖਤ ਸਿੰਘ ਜੀ ਗੋਹਿਲ (1703-1764) ਦੁਆਰਾ ਕੀਤੀ ਗਈ ਸੀ। ਇਹ ਭਾਵਨਗਰ ਰਾਜ ਦੀ ਰਾਜਧਾਨੀ ਸੀ, ਜੋ ਕਿ 1948 ਵਿੱਚ ਭਾਰਤੀ ਸੰਘ ਵਿੱਚ ਰਲੇਵੇਂ ਤੋਂ ਪਹਿਲਾਂ ਇੱਕ ਰਿਆਸਤ ਸੀ। ਇਹ ਹੁਣ ਭਾਵਨਗਰ ਜ਼ਿਲ੍ਹੇ ਦਾ ਪ੍ਰਸ਼ਾਸਕੀ ਹੈੱਡਕੁਆਰਟਰ ਹੈ।

ਭਾਵਨਗਰ
ਸ਼ਹਿਰ
ਉੱਪਰ ਤੋਂ: ਭਾਵਨਗਰ ਸ਼ਹਿਰ ਦਾ ਦ੍ਰਿਸ਼, ਸ਼੍ਰੀ ਸਵਾਮੀਨਾਰਾਇਣ ਮੰਦਰ, ਕੇਬਲ ਸਟੇਡ ਬ੍ਰਿਜ, ਕ੍ਰੇਸੈਂਟ ਟਾਵਰ
ਉਪਨਾਮ: 
Bhavena Nagari, Sanskruti Nagari
ਭਾਵਨਗਰ is located in ਗੁਜਰਾਤ
ਭਾਵਨਗਰ
ਭਾਵਨਗਰ
ਜ਼ਿਲ੍ਹਾ, ਗੁਜਰਾਤ, ਭਾਰਤ
ਭਾਵਨਗਰ is located in ਭਾਰਤ
ਭਾਵਨਗਰ
ਭਾਵਨਗਰ
ਭਾਵਨਗਰ (ਭਾਰਤ)
ਗੁਣਕ: 21°46′N 72°09′E / 21.76°N 72.15°E / 21.76; 72.15
ਦੇਸ਼ ਭਾਰਤ
ਰਾਜਗੁਜਰਾਤ
ਖੇਤਰਸੌਰਾਸ਼ਟਰ (ਖੇਤਰ)
ਜ਼ਿਲ੍ਹਾਭਾਵਨਗਰ
ਪੁਲਿਸ ਜ਼ੋਨ4
ਵਾਰਡ19 (ਸ਼ਹਿਰ)
ਸਥਾਪਨਾ1723
ਬਾਨੀਭਵਸਿੰਘ ਜੀ ਤਖਤ ਸਿੰਘ ਜੀ ਗੋਹਿਲ
ਖੇਤਰ
 • ਕੁੱਲ108.27 km2 (41.80 sq mi)
 • ਰੈਂਕ5
ਉੱਚਾਈ
24 m (79 ft)
ਆਬਾਦੀ
 (2011)
 • ਕੁੱਲ6,43,365 (ਸ਼ਹਿਰੀ)
ਭਾਸ਼ਾਵਾਂ
 • ਅਧਿਕਾਰਤਗੁਜਰਾਤੀ, ਹਿੰਦੀ, ਅੰਗਰੇਜ਼ੀ
ਸਮਾਂ ਖੇਤਰਯੂਟੀਸੀ+5:30 (ਆਈਐਸਟੀ)
ਪਿੰਨ ਕੋਡ
364 001, 364 002, 364 003, 364 004, 364 005, 364 006
ਟੈਲੀਫੋਨ ਕੋਡ(+91)278
ਵਾਹਨ ਰਜਿਸਟ੍ਰੇਸ਼ਨGJ-04
ਵੈੱਬਸਾਈਟwww.bmcgujarat.com

ਭਾਵਨਗਰ ਰਾਜ ਦੀ ਰਾਜਧਾਨੀ ਗਾਂਧੀਨਗਰ ਤੋਂ 190 ਕਿਲੋਮੀਟਰ ਦੂਰ ਅਤੇ ਖੰਭਾਤ ਦੀ ਖਾੜੀ ਦੇ ਪੱਛਮ ਵੱਲ ਸਥਿਤ ਹੈ। ਇਹ ਦੁਨੀਆ ਦੇ ਸਭ ਤੋਂ ਵੱਡੇ ਸ਼ਿਪ ਬਰੇਕਿੰਗ ਯਾਰਡ, ਅਲੰਗ ਜੋ ਕਿ 50 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ, ਦੇ ਨਾਲ-ਨਾਲ ਬਹੁਤ ਸਾਰੇ ਵੱਡੇ ਅਤੇ ਛੋਟੇ ਪੈਮਾਨੇ ਦੇ ਉਦਯੋਗਾਂ ਦੇ ਵਪਾਰ ਲਈ ਹਮੇਸ਼ਾ ਇੱਕ ਮਹੱਤਵਪੂਰਨ ਸ਼ਹਿਰ ਰਿਹਾ ਹੈ। ਭਾਵਨਗਰ ਪ੍ਰਸਿੱਧ ਗੁਜਰਾਤੀ ਸਨੈਕ 'ਗੰਠੀਆ' ਅਤੇ 'ਜਲੇਬੀ' ਦੇ ਸੰਸਕਰਨ ਲਈ ਵੀ ਮਸ਼ਹੂਰ ਹੈ।

ਹਵਾਲੇ

ਸੋਧੋ
  1. "BMC – Bhavnagar Municipal Corporation". Retrieved 25 November 2016.

ਬਾਹਰੀ ਲਿੰਕ

ਸੋਧੋ
  • Government/Administration:
Bhavnagar Area Development Authority
Bhavnagar Municipal Corporation
Bhavnagar Collectorate
Bhavnagar District Panchayat