ਭੁਵਨੇਸ਼ਵਰੀ
ਭੁਵਨੇਸ਼ਵਰੀ (Sanskrit: भुवनेश्वरी, IAST: Bhuvaneśvarī) ਹਿੰਦੂ ਧਰਮ ਵਿੱਚ, ਦਸ ਮਹਾਵਿੱਦਿਆਵਾਂ ਵਿਚੋਂ ਚੌਥੇ ਸਥਾਨ ‘ਤੇ ਹੈ, ਅਤੇ ਦੇਵੀ ਦਾ ਉਹ ਪੱਖ ਹੈ ਜਿਸ ਨੇ ਸੰਸਾਰ ਦੀ ਸਿਰਜਣਾ ਨੂੰ ਅਕਾਰ ਦਿੱਤਾ ਹੈ।
ਭੁਵਨੇਸ਼ਵਰੀ | |
---|---|
Highest form of Adi Parashakti | |
Member of The Ten Mahavidyas | |
ਦੇਵਨਾਗਰੀ | भुवनेश्वरी |
ਸੰਸਕ੍ਰਿਤ ਲਿਪੀਅੰਤਰਨ | Bhuvaneśvarī |
ਮਾਨਤਾ | Brahman, Durga, Parvati, Mahakali, Mahavidya, Adi Parashakti, |
ਨਿਵਾਸ | Manidvipa |
ਮੰਤਰ | II bhūvanēşī mahāmāyā sūryāmandalārūpīnī I I namanī varadhām sūddhām kāmākhyārūpīnī şīva II |
ਹਥਿਆਰ | Ankusa |
Consort | Shiva as (Lingaraja or Triyambaka Deva or Mahadeva, Tribhuvaneswara, Bhuvaneswara, Adi Shiva, Adidev), Rudra as Paramashiva |
ਇਸ ਨੂੰ ਆਦਿ ਪਰਾਸ਼ਕਤੀ ਜਾਂ ਪਾਰਵਤੀ ਵਜੋਂ ਵੀ ਜਾਣਿਆ ਜਾਂਦਾ ਹੈ।
ਇਹ ਵੀ ਦੇਖੋ
ਸੋਧੋ- ਦੇਵੀ
- ਲਿੰਗਰਾਜ ਦਾ ਮੰਦਰ
- ਭੁਵਨੇਸ਼ਵਰੀ ਮੰਦਿਰ ਸਿਦੀਪੁਰ, ਉੱਤਰੀ ਕੇਰਲਾ
ਹਵਾਲੇ
ਸੋਧੋ
ਹੋਰ ਪੜ੍ਹੋ
ਸੋਧੋ- Tantric Yoga and the Wisdom Goddesses by David Frawley
- Hindu Goddesses: Vision of the Divine Feminine in the Hindu Religious Traditions ( ISBN 81-208-0379-5) by David Kinsley