ਭੂਮਿਕਾ ਸ਼੍ਰੇਸਠਾ (ਨੇਪਾਲੀ: भूमिका श्रेष्ठ, 11 ਜਨਵਰੀ, 1988 ਨੂੰ ਕਠਮੰਡੂ, ਨੇਪਾਲ[1][2] ਜਨਮਿਆ) ਇੱਕ ਨੇਪਾਲੀ ਕਾਰਕੁਨ ਅਤੇ ਅਦਾਕਾਰ ਹਨ।[3][4] ਸ਼੍ਰੇਸਠਾ ਤੀਜੇ ਲਿੰਗ ਦੇ ਕਾਰਕੁੰਨ ਅਤੇ ਇਸ ਵੇਲੇ ਬਲਿਊ ਡਾਇਮੰਡ ਸੁਸਾਇਟੀ ਵਿੱਚ ਕੰਮ ਕਰ ਰਹੇ ਹਨ।[5][6]

ਭੂਮਿਕਾ ਸ਼੍ਰੇਸਠਾ
ਜਨਮ (1988-01-11) ਜਨਵਰੀ 11, 1988 (ਉਮਰ 36)
ਕਠਮੰਡੂ, ਨੇਪਾਲ
ਰਾਸ਼ਟਰੀਅਤਾਨੇਪਾਲੀ
ਪੇਸ਼ਾਕਾਰਕੁੰਨ
ਲਈ ਪ੍ਰਸਿੱਧਨੇਪਾਲ ਵਿੱਚ ਤੀਜੇ ਲਿੰਗ ਅਧਿਕਾਰ ਵਜੋਂ

ਨਿੱਜੀ ਜ਼ਿੰਦਗੀ ਸੋਧੋ

ਸ਼੍ਰੇਸਠਾ ਦਾ ਜਨਮ 11 ਜਨਵਰੀ, 1988 ਨੂੰ ਕਾਠਮੰਡੂ, ਨੇਪਾਲ ਵਿੱਚ ਹੋਇਆ ਸੀ। ਉਹ ਮਰਦ ਵਜੋਂ ਪੈਦਾ ਹੋਏ ਸਨ ਪਰ ਆਪਣੀ ਪਹਿਚਾਨ ਨਾ ਆਦਮੀ ਅਤੇ ਨਾ ਹੀ ਔਰਤ ਵਜੋਂ ਕਰਵਾਉਂਦੇ ਹਨ।[7][8][9] ਉਹ ਆਪਣੇ ਆਪ ਨੂੰ 'ਤੀਜਾ ਲਿੰਗ' ਕਹਿੰਦੇ ਹਨ।

ਫ਼ਿਲਮੋਗ੍ਰਾਫੀ ਸੋਧੋ

ਅਦਾਕਾਰ ਸੋਧੋ

ਉਸ 'ਤੇ ਡਾਕੂਮੈਂਟਰੀ ਕੰਮ ਸੋਧੋ

  • ਹੋਅਦਰ ਐਂਡ ਐਜ ਹਰਸੇਲਫ਼ (2010) (ਦਸਤਾਵੇਜ਼ੀ ਫ਼ਿਲਮ)
  • ਬਿਊਟੀ ਐਂਡ ਬਰੈਨ (2010) (ਦਸਤਾਵੇਜ਼ੀ ਫ਼ਿਲਮ)
  • ਲੈ ਮੋਂਡੇ ਏਨ ਫੇਸ (2014) (ਟੀ ਵੀ ਸੀਰੀਜ਼ - ਐਪੀਸੋਡ ਗਲੋਬਲ ਗੇ)
  • ਆਉਟ ਐਂਡ ਅਰਾਊਂਡ (2015) (ਦਸਤਾਵੇਜ਼ੀ ਫ਼ਿਲਮ)

ਕਿਤਾਬਚਾ ਸੋਧੋ

  • ਭੂਮਿਕਾ,   ISBN 9789937925921 (2019)[10]

ਹਵਾਲੇ ਸੋਧੋ

  1. "Interview with Bhumika Shrestha" (PDF). Liverpool John Moores University. February 7, 2019: 3. {{cite journal}}: Cite journal requires |journal= (help)
  2. "Interview with Bhumika Shrestha" (PDF). Liverpool John Moores University. February 7, 2019: 3. {{cite journal}}: Cite journal requires |journal= (help)
  3. "Bhumika Shrestha". reelnepal. Archived from the original on 9 ਫ਼ਰਵਰੀ 2019. Retrieved 7 February 2019. {{cite web}}: Unknown parameter |dead-url= ignored (|url-status= suggested) (help)
  4. Jenni_and_Lisa. "Bhumika Shrestha: Nepal's Supertrans Activist, Representative, and Model | Art Thought Culture". www.velvetparkmedia.com. Archived from the original on 9 ਫ਼ਰਵਰੀ 2019. Retrieved 7 February 2019. {{cite web}}: Unknown parameter |dead-url= ignored (|url-status= suggested) (help)
  5. REPUBLICA. "My Republica – 5 things about Bhumika Shrestha". admin.myrepublica.com. Archived from the original on 9 ਫ਼ਰਵਰੀ 2019. Retrieved 7 February 2019. {{cite web}}: Unknown parameter |dead-url= ignored (|url-status= suggested) (help)
  6. "Bhumika becomes first transgender to travel abroad with 'other' category passport". kathmandupost.ekantipur.com. Archived from the original on 2019-06-30. Retrieved 7 February 2019.
  7. "DIVIDING BY THREE: NEPAL RECOGNIZES A THIRD GENDER".[permanent dead link]
  8. "A proud woman- Nepali Times". archive.nepalitimes.com. Retrieved 7 February 2019.
  9. Young, Holly (February 12, 2016). "Trans rights: Meet the face of Nepal's progressive 'third gender' movement". The Guardian. ISSN 0261-3077. Retrieved 7 February 2019.
  10. "Transgender Bhumika Shrestha releases her Biography". My City. Retrieved 7 February 2019.

ਬਾਹਰੀ ਲਿੰਕ ਸੋਧੋ