ਭੇਖਾ
ਮੋਗੇ ਜ਼ਿਲ੍ਹੇ ਦਾ ਪਿੰਡ
ਭੇਖਾ ਭਾਰਤੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਬਲਾਕ ਮੋਗਾ-2 ਦਾ ਇੱਕ ਪਿੰਡ ਹੈ।[1] ਇਹ ਜ਼ਿਲ੍ਹਾ ਹੈਡਕੁਆਟਰ ਮੋਗਾ ਤੋਂ 21 ਕਿਲੋਮੀਟਰ ਦੂਰ ਸਥਿਤ ਹੈ।[2] ਇਸ ਵਿੱਚ ਇੱਕ ਮਿਡਲ ਸਕੂਲ ਅਤੇ ਦੋ ਖੇਡਣ ਸਕੂਲ ਹਨ। ਇਸ ਵਿੱਚ ਤਿੰਨ ਗੁਰਦੁਆਰੇ ਹਨ। ਭੇਖਾ ਮੁੱਖ ਤੌਰ 'ਤੇ ਇੱਕ ਸਿੱਧੂ ਬਰਾੜ ਪਿੰਡ ਹੈ, ਜਿਸ ਵਿੱਚ ਕੁਝ ਚਹਿਲਾਂ, ਇੱਕ ਗਿੱਲ, ਦੋ ਧਾਲੀਵਾਲ ਪਰਿਵਾਰ ਹਨ। ਪਿੰਡ ਦੀ ਕੁੱਲ ਵੋਟਾਂ 1200 ਹਨ । ਇਸ ਪਿੰਡ ਦੇ ਸੱਤ ਵੋਟਰ ਵਾਰਡ ਹਨ। ਇਸ ਪਿੰਡ ਵਿੱਚ ਪੰਜ ਪੱਤੀਆਂ ਹਨ, ਬਾਬਾ ਸਰੈਣ ਸਿੰਘ ਪੱਤੀ, ਬਾਬੇ ਕੀ ਪੱਤੀ, ਅੱਡੇ ਵਾਲੀ ਪੱਤੀ, ਕੋਰੇ ਵਾਲੇ ਰਾਹ ਵਾਲੀ ਪੱਤੀ, ਮਾਹਲਾ ਪੱਤੀ।
ਭੇਖਾ | |
---|---|
ਪਿੰਡ | |
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਮੋਗਾ |
ਬਲਾਕ | ਮੋਗਾ-2 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• Regional | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (IST) |
ਨੇੜੇ ਦਾ ਸ਼ਹਿਰ | ਮੋਗਾ |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |