ਮਕੈਂਜ਼ੀ ਦਰਿਆ

ਕੈਨੇਡਾ ਦਾ ਸਭ ਤੋਂ ਵੱਡਾ ਅਤੇ ਲੰਮਾ ਦਰਿਆ-ਪ੍ਰਬੰਧ
68°56′23″N 136°10′22″W / 68.93972°N 136.17278°W / 68.93972; -136.17278

ਮਕੈਂਜ਼ੀ ਦਰਿਆ (ਸਲਾਵੀ ਭਾਸ਼ਾ: Deh-Cho, ਵੱਡਾ ਦਰਿਆ) ਕੈਨੇਡਾ ਦਾ ਸਭ ਤੋਂ ਵੱਡਾ ਅਤੇ ਲੰਮਾ ਦਰਿਆ-ਪ੍ਰਬੰਧ ਹੈ। ਇਹ ਪੂਰੀ ਤਰ੍ਹਾਂ ਦੇਸ਼ ਦੇ ਉੱਤਰ-ਪੱਛਮੀ ਰਾਜਖੇਤਰਾਂ ਦੇ ਵਿਸ਼ਾਲ ਅਲੱਗਵਰਤੀ ਜੰਗਲੀ ਇਲਾਕੇ ਵਿੱਚੋਂ ਵਗਦਾ ਹੈ ਪਰ ਇਹਦੇ ਸਹਾਇਕ ਦਰਿਆ ਚਾਰ ਹੋਰ ਕੈਨੇਡੀਆਈ ਸੂਬਿਆਂ ਅਤੇ ਰਾਜਖੇਤਰਾਂ ਵਿੱਚ ਜਾਂਦੇ ਹਨ।

ਮਕੈਂਜ਼ੀ ਦਰਿਆ
Mackenzie River
ਅਗਸਤ 2009 ਵਿੱਚ ਮਕੈਂਜ਼ੀ ਦਰਿਆ
ਨਾਂ ਦਾ ਸਰੋਤ: ਸਿਕੰਦਰ ਮਕੈਂਜ਼ੀ, ਖੋਜੀ
ਦੇਸ਼ ਕੈਨੇਡਾ
ਖੇਤਰ ਉੱਤਰ-ਪੱਛਮੀ ਰਾਜਖੇਤਰ
ਸਹਾਇਕ ਦਰਿਆ
 - ਖੱਬੇ ਲਿਆਰਡ ਦਰਿਆ, ਕੀਲ ਦਰਿਆ, ਆਰਕਟਿਕ ਲਾਲ ਦਰਿਆ, ਪੀਲ ਦਰਿਆ
 - ਸੱਜੇ ਗਰੇਟ ਬੀਅਰ ਦਰਿਆ
ਸ਼ਹਿਰ ਫ਼ੋਰਟ ਪ੍ਰੋਵੀਡੈਂਸ, ਫ਼ੋਰਟ ਸਿੰਪਸਨ, ਰਿਗਲੀ, ਤੁਲੀਤਾ, ਨੌਰਮਨ ਵੈਲਜ਼
ਸਰੋਤ ਮਹਾਨ ਗੁਲਾਮ ਝੀਲ
 - ਸਥਿਤੀ ਫ਼ੋਰਟ ਪ੍ਰੋਵੀਡੈਂਸ
 - ਉਚਾਈ 156 ਮੀਟਰ (512 ਫੁੱਟ)
 - ਦਿਸ਼ਾ-ਰੇਖਾਵਾਂ 61°12′15″N 117°22′31″W / 61.20417°N 117.37528°W / 61.20417; -117.37528
ਦਹਾਨਾ ਆਰਕਟਿਕ ਮਹਾਂਸਾਗਰ
 - ਸਥਿਤੀ ਮਕੈਂਜ਼ੀ ਡੈਲਟਾ
 - ਉਚਾਈ 0 ਮੀਟਰ (0 ਫੁੱਟ)
 - ਦਿਸ਼ਾ-ਰੇਖਾਵਾਂ 68°56′23″N 136°10′22″W / 68.93972°N 136.17278°W / 68.93972; -136.17278
ਲੰਬਾਈ 1,738 ਕਿਮੀ (1,080 ਮੀਲ)
ਬੇਟ 18,05,200 ਕਿਮੀ (6,96,992 ਵਰਗ ਮੀਲ) [1]
ਡਿਗਾਊ ਜਲ-ਮਾਤਰਾ ਦਹਾਨਾ; ਆਰਕਟਿਕ ਲਾਲ ਸੰਗਮ ਉੱਤੇ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ
 - ਔਸਤ 9,910 ਮੀਟਰ/ਸ (3,49,968 ਘਣ ਫੁੱਟ/ਸ) [2]
 - ਵੱਧ ਤੋਂ ਵੱਧ 31,800 ਮੀਟਰ/ਸ (11,23,000 ਘਣ ਫੁੱਟ/ਸ) [3]
 - ਘੱਟੋ-ਘੱਟ 2,130 ਮੀਟਰ/ਸ (75,220 ਘਣ ਫੁੱਟ/ਸ)
ਮਕੈਂਜ਼ੀ ਦਰਿਆ ਦੇ ਜਲ-ਬੋਚੂ ਇਲਾਕੇ ਦਾ ਨਕਸ਼ਾ

ਹਵਾਲੇ

ਸੋਧੋ
  1. "Rivers". The Atlas of Canada. Natural Resources Canada. Archived from the original on 2006-05-20. Retrieved 2011-09-16. {{cite web}}: Unknown parameter |dead-url= ignored (|url-status= suggested) (help)
  2. "Whole Basin overview" (PDF). Mackenzie River Basin: State of the Aquatic Ecosystem Report 2003. Saskatchewan Watershed Authority. pp. 15–56. Archived from the original (PDF) on 2012-04-02. Retrieved 2011-09-16. {{cite web}}: Unknown parameter |dead-url= ignored (|url-status= suggested) (help)
  3. "MAGS: Daily Discharge Measurements". University of Saskatchewan. Retrieved 2011-09-16.