ਉੱਤਰ-ਪੱਛਮੀ ਰਾਜਖੇਤਰ

ਕੈਨੇਡਾ ਦਾ ਰਾਜਖੇਤਰ

ਉੱਤਰ-ਪੱਛਮੀ ਰਾਜਖੇਤਰ (ਐੱਨ. ਡਬਲਿਊ. ਟੀ.; ਫ਼ਰਾਂਸੀਸੀ: les Territoires du Nord-Ouest, TNO) ਕੈਨੇਡਾ ਦੇ ਤਿੰਨ ਸੰਘੀ ਰਾਜਖੇਤਰਾਂ ਵਿੱਚੋਂ ਇੱਕ ਹੈ। ਇਹਦਾ ਕੈਨੇਡੀਆਈ ਮਹਾਂਸੰਘ ਵਿੱਚ ਦਾਖ਼ਲਾ 15 ਜੁਲਾਈ, 1870 ਨੂੰ ਹੋਇਆ ਸੀ ਪਰ ਅਜੋਕੀਆਂ ਸਰਹੱਦਾਂ ਨੁਨਾਵੁਤ ਦੇ ਬਣਨ ਮੌਕੇ 1 ਅਪਰੈਲ, 1999 ਨੂੰ ਹੋਂਦ ਵਿੱਚ ਆਈਆਂ ਸਨ।

ਉੱਤਰ-ਪੱਛਮੀ ਰਾਜਖੇਤਰ
Territoires du Nord-Ouest (ਫ਼ਰਾਂਸੀਸੀ)
Nunatsiaq (ਇਨੁਈਨਾਕਤੁਨ)
ᓄᓇᑦᓯᐊᖅ (ਇਨੁਕਤੀਤੁਤ)
ਝੰਡਾ ਕੁਲ-ਚਿੰਨ੍ਹ
ਮਾਟੋ: (ਕੋਈ ਅਧਿਕਾਰਕ ਉਦੇਸ਼-ਵਾਕ ਨਹੀਂ)[1]
ਰਾਜਧਾਨੀ ਯੈਲੋਨਾਈਫ਼
ਸਭ ਤੋਂ ਵੱਡਾ ਸ਼ਹਿਰ ਯੈਲੋਨਾਈਫ਼
ਸਭ ਤੋਂ ਵੱਡਾ ਮਹਾਂਨਗਰ ਯੈਲੋਨਾਈਫ਼
ਅਧਿਕਾਰਕ ਭਾਸ਼ਾਵਾਂ Chipewyan, Cree, English, French, Gwich’in, Inuinnaqtun, Inuktitut, Inuvialuktun, North Slavey, South Slavey, Tłı̨chǫ[2]
ਵਾਸੀ ਸੂਚਕ ਉੱਤਰ-ਪੱਛਮੀ ਰਾਜਖੇਤਰੀਆ[3]
ਸਰਕਾਰ
ਕਿਸਮ
ਕਮਿਸ਼ਨਰ ਜਾਰਜ ਟੁਕਾਰੋ[4]
ਮੁਖੀ ਬੌਬ ਮੈਕਲਿਓਡ (ਬਹੁਮਤ ਸਰਕਾਰ, ਕਈ ਪਾਰਟੀ ਨਹੀਂ)
ਵਿਧਾਨ ਸਭਾ ਉੱਤਰ-ਪੱਛਮੀ ਰਾਜਖੇਤਰਾਂ ਦੀ ਵਿਧਾਨ ਸਭਾ
ਸੰਘੀ ਪ੍ਰਤੀਨਿਧਤਾ (ਕੈਨੇਡੀਆਈ ਸੰਸਦ ਵਿੱਚ)
ਸਦਨ ਦੀਆਂ ਸੀਟਾਂ 1 of 308 (0.3%)
ਸੈਨੇਟ ਦੀਆਂ ਸੀਟਾਂ 1 of 105 (1%)
ਮਹਾਂਸੰਘ 15 ਜੁਲਾਈ, 1870 (ਹਡਸਨ ਖਾੜੀ ਕੰਪਨੀ ਨੇ ਕੈਨੇਡਾ ਨੂੰ ਰਾਜਖੇਤਰ ਸੌਂਪਿਆ) (6ਵਾਂ)
ਖੇਤਰਫਲ [5] ਤੀਜਾ ਦਰਜਾ
ਕੁੱਲ 1,346,106 km2 (519,734 sq mi)
ਥਲ 1,183,085 km2 (456,792 sq mi)
ਜਲ (%) 163,021 km2 (62,943 sq mi) (12.1%)
ਕੈਨੇਡਾ ਦਾ ਪ੍ਰਤੀਸ਼ਤ 13.5% of 9,984,670 km2
ਅਬਾਦੀ  11ਵਾਂ ਦਰਜਾ
ਕੁੱਲ (2011) 41,462 [6]
ਘਣਤਾ (2011) 0.04/km2 (0.10/sq mi)
GDP  11ਵਾਂ ਦਰਜਾ
ਕੁੱਲ (2006) C$4.103 ਬਿਲੀਅਨ[7]
ਪ੍ਰਤੀ ਵਿਅਕਤੀ C$76,000 (ਪਹਿਲਾ)
ਛੋਟੇ ਰੂਪ
ਡਾਕ-ਸਬੰਧੀ NT
ISO 3166-2 CA-NT
ਸਮਾਂ ਜੋਨ UTC-7
ਡਾਕ ਕੋਡ ਅਗੇਤਰ X0, X1 (ਯੈਲੋਨਾਈਫ਼)
ਫੁੱਲ ਪਹਾੜੀ ਏਵਨਜ਼
ਦਰਖ਼ਤ ਟਮਰੈਕ ਲਾਰਚ
ਪੰਛੀ ਗਾਇਰ-ਬਾਜ
ਵੈੱਬਸਾਈਟ www.gov.nt.ca
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ

ਹਵਾਲੇ

ਸੋਧੋ
  1. "What is the official motto of the Northwest Territories?". Assembly.gov.nt.ca. Archived from the original on ਨਵੰਬਰ 6, 2012. Retrieved February 22, 2011. {{cite web}}: Unknown parameter |dead-url= ignored (|url-status= suggested) (help)
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named lang
  3. The terms Northwest Territorian(s) Hansard, Thursday, March 25, 2004, and (informally) NWTer(s) Hansard, Monday, October 23, 2006, occur in the official record of the territorial legislature Archived 2012-08-20 at the Wayback Machine.. According to the Oxford Guide to Canadian English Usage (ISBN 0-19-541619-8; p. 335), there is no common term for a resident of Northwest Territories.
  4. Northern News Services. "New commissioner sworn in". Nnsl.com. Archived from the original on ਜੁਲਾਈ 14, 2011. Retrieved February 22, 2011. {{cite web}}: Unknown parameter |dead-url= ignored (|url-status= suggested) (help)
  5. Land and freshwater area, by province and territory
  6. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named census11
  7. "Gross domestic product, expenditure-based, by province and territory". 0.statcan.ca. November 4, 2010. Archived from the original on ਅਪ੍ਰੈਲ 20, 2008. Retrieved February 22, 2011. {{cite web}}: Check date values in: |archive-date= (help); Unknown parameter |dead-url= ignored (|url-status= suggested) (help)