ਮਜਰੂਹ ਸੁਲਤਾਨਪੁਰੀ
ਮਜਰੂਹ ਸੁਲਤਾਨਪੁਰੀi (1 ਅਕਤੂਬਰ 1919 − 24 ਮਈ 2000) ਇੱਕ ਉਰਦੂ ਕਵੀ, ਅਤੇ ਗੀਤਕਾਰ ਸੀ। ਉਹ 1950 ਵਿਆਂ ਅਤੇ ਸ਼ੁਰੂ 1960 ਵਿਆਂ ਵਿੱਚ ਹਿੰਦੀ ਸਿਨਮੇ ਦੀਆਂ ਸਿਖਰਲੀਆਂ ਸੰਗੀਤਕਾਰ ਹਸਤੀਆਂ ਵਿੱਚੋਂ ਇੱਕ ਅਤੇ ਪ੍ਰਗਤੀਸ਼ੀਲ ਲਿਖਾਰੀ ਲਹਿਰ ਦਾ ਥੰਮ ਸੀ।[1][2][3] ਉਸ ਨੂੰ 20ਵੀਂ ਸਦੀ ਦੇ ਸਾਹਿਤ ਵਿੱਚ ਸਭ ਤੋਂ ਸ਼ਾਨਦਾਰ ਆਧੁਨਿਕ ਉਰਦੂ ਕਵੀਆਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ।[4][5]
ਮਜਰੂਹ ਸੁਲਤਾਨਪੁਰੀ | |
---|---|
![]() | |
ਜਾਣਕਾਰੀ | |
ਜਨਮ ਦਾ ਨਾਂ | ਅਸਰਾਰ ਹੁਸੈਨ ਖਾਨ |
ਜਨਮ | ਨਿਜ਼ਾਮਾਬਾਦ, ਆਜਮਗੜ ਜ਼ਿਲ੍ਹਾ, ਸੰਯੁਕਤ ਪ੍ਰਾਂਤ, ਭਾਰਤ | 1 ਅਕਤੂਬਰ 1919
ਮੌਤ | 24 ਮਈ 2000 ਮੁੰਬਈ | (ਉਮਰ 80)
ਕਿੱਤਾ | ਕਵੀ, ਗੀਤਕਾਰ |
ਸਰਗਰਮੀ ਦੇ ਸਾਲ | 1946–2000 |
ਹਵਾਲੇਸੋਧੋ
- ↑ Pauwels, Heidi R. M. (2008). Indian Literature and Popular Cinema. Routledge. p. 210. ISBN 0-415-44741-0.
- ↑ Zaheer, Sajjad; Azfar, Amina (2006). The Light. Oxford University Press. ISBN 0-19-547155-5. Unknown parameter
|coauthors=
ignored (help) - ↑ Majrooh Sultanpuri Biography downmelodylane.com.
- ↑ Majrooh Sultanpuri: Beyond the chains Screen (magazine).
- ↑ Majrooh Sultanpuri Profile urdupoetry.com.