ਮਧੂਸਮਿਤਾ ਸੋਮਨਾਥ ਬੇਹੇਰਾ (ਜਨਮ 4 ਅਕਤੂਬਰ 1990 ਨੂੰ ਕਟਕ, ਉੜੀਸਾ ਵਿਖੇ) ਇੱਕ ਓਡੀਆ ਕ੍ਰਿਕਟ ਖਿਡਾਰੀ ਹੈ।[1] ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ ਅਤੇ ਸੱਜੇ ਹੱਥ ਦੀ ਹੀ ਆਫ-ਬਰੇਕ 'ਤੇ ਗੇਂਦਬਾਜ਼ੀ ਕਰਦੀ ਹੈ। ਉਹ ਓਡੀਸ਼ਾ ਅਤੇ ਈਸਟ ਜ਼ੋਨ ਲਈ ਖੇਡਦੀ ਹੈ।[2] ਉਸਨੇ 8 ਫਸਟ ਕਲਾਸ, 71 ਲਿਸਟ ਏ ਅਤੇ 43 ਮਹਿਲਾ ਟੀ -20 ਲਈ ਖੇਡਿਆ ਹੈ।[3]

ਮਧੂਸਮਿਤਾ ਬੇਹੇਰਾ
ਨਿੱਜੀ ਜਾਣਕਾਰੀ
ਪੂਰਾ ਨਾਮ
ਮਧੂਸਮਿਤਾ ਸੋਮਨਾਥ ਬੇਹੇਰਾ
ਜਨਮ (1990-10-04) 4 ਅਕਤੂਬਰ 1990 (ਉਮਰ 34)
ਕੱਟਕ, ਉੜੀਸਾ
ਬੱਲੇਬਾਜ਼ੀ ਅੰਦਾਜ਼Right-handed
ਗੇਂਦਬਾਜ਼ੀ ਅੰਦਾਜ਼Right-arm off-break
ਭੂਮਿਕਾਆਲ ਰਾਉਂਡਰ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2006/17Odisha
2006/16East Zone
First-class ਪਹਿਲਾ ਮੈਚ18 ਫ਼ਰਵਰੀ 2015 ਈਸਟ ਜ਼ੋਨ ਬਨਾਮ ਨੋਰਥ ਜ਼ੋਨ
ਆਖ਼ਰੀ First-class14 ਮਾਰਚ 2016 ਈਸਟ ਜ਼ੋਨ ਬਨਾਮ ਸਾਉਥ ਜ਼ੋਨ
List A ਪਹਿਲਾ ਮੈਚ1 ਦਸੰਬਰ 2006 ਉੜੀਸਾ ਬਨਾਮ ਝਾਰਖੰਡ
ਆਖ਼ਰੀ List A24 ਅਕਤੂਬਰ 2016 ਇੰਡੀਆ ਬਲੂ ਬਨਾਮ ਇੰਡੀਆ ਗ੍ਰੀਨ
ਸਰੋਤ: Cricketarchive, 22 ਜਨਵਰੀ 2017

ਹਵਾਲੇ

ਸੋਧੋ
  1. "Madhusmita Behera". ESPNCricinfo.com. Retrieved 22 January 2017.
  2. "Madhusmita Behera". CricketArchive.com. Retrieved 22 January 2017.
  3. "statistics_lists". cricketarchive.com. Retrieved 22 January 2017.