ਮਨੀਮਾਲਾ ਸਿੰਘਲ (ਹਿੰਦੀ: मनिमाला सिंहगल; 11 ਅਪ੍ਰੈਲ, 1965, ਦਿੱਲੀ, ਭਾਰਤ) ਇੱਕ ਸਾਬਕਾ ਟੈਸਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕੇਟ ਖਿਡਾਰੀ ਹੈ, ਜੋ ਭਾਰਤ ਦੀ ਨੁਮਾਇੰਦਗੀ ਕਰਦੀ ਹੈ। ਉਹ ਸੱਜੇ ਹੱਥ ਬੱਲੇਬਾਜ਼ ਅਤੇ ਵਿਕਟਕੀਪਰ ਹੈ।[1] ਉਸਨੇ ਛੇ ਟੈਸਟ ਅਤੇ ਛੇ ਇੱਕ ਰੋਜ਼ਾ ਮੈਚ ਖੇਡੇ ਹਨ।[2]

Manimala Singhal
ਨਿੱਜੀ ਜਾਣਕਾਰੀ
ਪੂਰਾ ਨਾਮ
Manimala Singhal
ਜਨਮ (1965-04-11) 11 ਅਪ੍ਰੈਲ 1965 (ਉਮਰ 59)
Delhi, India
ਬੱਲੇਬਾਜ਼ੀ ਅੰਦਾਜ਼Right-hand bat
ਭੂਮਿਕਾWicket-keeper
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 6)26 June 1986 ਬਨਾਮ England women
ਆਖ਼ਰੀ ਟੈਸਟ9 February 1991 ਬਨਾਮ Australia women
ਪਹਿਲਾ ਓਡੀਆਈ ਮੈਚ (ਟੋਪੀ 6)19 February 1985 ਬਨਾਮ New Zealand women
ਆਖ਼ਰੀ ਓਡੀਆਈ27 July 1986 ਬਨਾਮ England women
ਕਰੀਅਰ ਅੰਕੜੇ
ਪ੍ਰਤਿਯੋਗਤਾ Test ODI
ਮੈਚ 6 6
ਦੌੜਾ ਬਣਾਈਆਂ 116 12
ਬੱਲੇਬਾਜ਼ੀ ਔਸਤ 14.50 3.00
100/50 0/0 0/0
ਸ੍ਰੇਸ਼ਠ ਸਕੋਰ 44 5
ਗੇਂਦਾਂ ਪਾਈਆਂ
ਵਿਕਟਾਂ
ਗੇਂਦਬਾਜ਼ੀ ਔਸਤ
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ
ਕੈਚਾਂ/ਸਟੰਪ 5/3 1/2
ਸਰੋਤ: CricketArchive, 18 September 2009

ਹਵਾਲੇ

ਸੋਧੋ
  1. "Manimala Singhal". CricketArchive. Retrieved 2009-09-18.
  2. "Manimala Singhal". Cricinfo. Retrieved 2009-09-18.