ਮਨੀਸ਼ ਅਰੋੜਾ

ਭਾਰਤੀ ਫੈਸ਼ਨ ਡਿਜ਼ਾਇਨਰ

ਮਨੀਸ਼ ਅਰੋੜਾ (ਅੰਗਰੇਜੀ:Manish AroraHindi:मनीष अरोरा) ਇੱਕ ਭਾਰਤੀ ਫੈਸ਼ਨ ਡਿਜ਼ਾਇਨਰ ਹੈ ਜੋ ਦਿੱਲੀ ਵਿੱਚ ਰਹਿੰਦਾ ਹੈ।[1]         .

ਮਨੀਸ਼ ਅਰੋੜਾ
Manish arora.jpg
ਰਿਹਾਇਸ਼ਨਵੀਂ ਦਿੱਲੀ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਫੈਸ਼ਨ ਡਿਜ਼ਾਇਨ
Labelsਮਨੀਸ਼ ਅਰੋੜਾ,ਫਿਸ਼ ਫਰਾਈ, ਪਾਕੋ ਰਬਾਨੇ ਇੰਡੀਅਨ
ਮਨੀਸ਼ ਅਰੋੜਾ ਦੇ ਫੈਸ਼ਨ ਡਿਜ਼ਾਇਨ ਨੂੰ ਪੇਸ਼ ਕਰਦੀ ਮਾਡਲ 

ਮੁੱਢਲੀ ਜਿੰਦਗੀ ਅਤੇ ਸਿੱਖਿਆਸੋਧੋ

ਮਨੀਸ਼ ਮੁੰਬਈ ਵਿਚ ਹੀ ਜਨਮਿਆ ਅਤੇ ਉਥੇ ਹੀ ਆਪਣੀ ਸਿੱਖਿਆ ਪ੍ਰਾਪਤ ਕੀਤੀ। ਕਾਰਰਸ ਵਿਸ਼ੇ ਵਿੱਚ ਸਿੱਖਿਆ ਪ੍ਰਾਪਤ ਕਰਨ ਉਪਰੰਤ ਉਸਨੇ ਆਪਣਾ ਕੈਰੀਅਰ ਬਦਲਣ ਲਈ ਨੈਸ਼ਨਲ ਇਸਚੀਟਿਉਟ ਆਫ ਫੈਸ਼ਨ ਟਕਨੌਲਜੀ, ਦਿੱਲੀ ਵਿੱਚ ਦਾਖਿਲਾ ਲਿਆ। ਇਸਨੇ 1994 ਵਿੱਚ ਆਪਣੀ ਗ੍ਰੇਜੁਏਸ਼ਨ ਵਿੱਚ 'ਬੈਸਟ ਸਟੂਡੈਂਟ ਅਵਾਰਡ' ਪ੍ਰਾਪਤ ਕੀਤਾ।[2] 

ਕੈਰੀਅਰਸੋਧੋ

 
ਲੰਡਨ ਫੈਸ਼ਨ ਵੀਕ ਵਿੱਚ ਮਨੀਸ਼ ਅਰੋੜਾ ਦੁਅਰਾ ਤਿਆਰ ਡਿਜ਼ਾਇਨ ਨੂੰ ਪੇਸ਼ ਕਰਦੀ ਮਾਡਲ 

1997 ਵਿਚ ਮਨੀਸ਼ ਦੁਆਰਾ ਆਪਣਾ ਬ੍ਰਾਂਡ "ਮਨੀਸ਼ ਅਰੋੜਾ' ਸਥਾਪਿਤ ਕੀਤਾ ਅਤੇ ਭਾਰਤ ਵਿੱਚ ਇਸ ਵਿੱਚ ਵਪਾਰ ਨੂੰ ਫੈਲਾਇਆ। ਮਨੀਸ਼ ਦੁਆਰਾ ਪਹਿਲੀ ਵਾਰ ਦਿੱਲੀ ਵਿੱਚ ਇੰਡੀਅਨ ਫੈਸ਼ਨ ਵੀਕ ਵਿੱਚ ਹਿੱਸਾ ਲਿਆ। ਇਸ ਤੋਂ ਬਾਅਦ ਉਸਨੇ ਹਾਂਗ ਕਾਂਗ ਫੈਸ਼ਨ ਵੀਕ ਵਿੱਚ  ਭਾਰਤੀ ਫੈਸ਼ਨ ਨੂੰ ਪ੍ਰਦਰਸ਼ਿਾ ਕੀਤਾ।

ਮਨੀਸ਼ ਅਰੋੜਾ ਵੱਲੋਂ ਦੂਜਾ ਬਰਾਂਡ "ਫ਼ਿਸ਼ ਫਰਾਈ' 2001 ਵਿੱਚ ਸਥਾਪਿਤ ਕੀਤਾ।

ਹੋਰ ਵੀ ਦੇਖੋਸੋਧੋ

ਟੈਲੀਵਿਜ਼ਨਸੋਧੋ

  • 2009 ਇੰਤਜ਼ਾਰ  ਸਟਾਰ ਵੱਨ

ਫਿਲਮਸੋਧੋ

ਹਵਾਲੇਸੋਧੋ

  1. Milligan, Lauren (2011). "New Beginning". Vogue. Condé Nast (4 February 2011). Archived from the original on 8 ਫ਼ਰਵਰੀ 2011. Retrieved 29 July 2011.  Check date values in: |archive-date= (help)
  2. "Fashion in Motion: Manish Arora". Victoria and Albert Museum. September 2007. Archived from the original on 8 ਜਨਵਰੀ 2011. Retrieved 29 July 2011.  Check date values in: |archive-date= (help)