ਮਮਤਾ ਜੋਸ਼ੀ
ਡਾ. ਮਮਤਾ ਜੋਸ਼ੀ ਚੰਡੀਗੜ੍ਹ, ਭਾਰਤ ਤੋਂ ਇੱਕ ਸੂਫ਼ੀ ਗਾਇਕਾ ਹੈ।[1] ਉਹ ਸੰਗੀਤ ਵਿੱਚ ਪੀਐਚ.ਡੀ. ਹੈ ਅਤੇ ਉਸਨੂੰ ਸਾਲ 2015 ਵਿੱਚ ਪੰਜਾਬ ਦੇ ਸੂਫ਼ੀ ਅਤੇ ਲੋਕ ਸੰਗੀਤ ਦੇ ਖੇਤਰ ਵਿੱਚ ਕੰਮ ਕਰਨ ਲਈ ਸੰਗੀਤ ਨਾਟਕ ਅਕਾਦਮੀ[2] ਵੱਲੋਂ 'ਉਸਤਾਦ ਬਿਸਮਿਲਾ ਖਾਂ ਯੂਥ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ।[3] ਉਹ ਚੰਡੀਗੜ੍ਹ ਵਿੱਚ ਸਹਾਇਕ ਪ੍ਰੋਫੈਸਰ ਹੈ।
ਮਮਤਾ ਜੋਸ਼ੀ | |
---|---|
ਜਨਮ | ਚੰਡੀਗੜ੍ਹ |
ਉਹ ਉਰਦੂ, ਪੰਜਾਬੀ, ਹਿੰਦੀ ਅਤੇ ਹੋਰ ਸਥਾਨਕ ਭਾਸ਼ਾਵਾਂ ਵਿੱਚ ਗਾਉਂਦੀ ਹੈ। ਉਸਨੇ ਆਪਣੇ ਪਹਿਲੇ ਯੂ ਐਸ ਏ ਟੂਰ 'ਚ ਲਾਈਵ ਪ੍ਰਦਰਸ਼ਨ ਕੀਤਾ।
ਐਲਬਮਾਂ
ਸੋਧੋ- ਅੰਬਰ ਦੇ ਤਾਰੇ
- ਅਸਾਨ ਇਸ਼ਕ ਨਮਾਜ਼
- ਭਗਤ ਸਿੰਘ
- ਇੱਕ ਤਾਰਾ
- ਕਮਲੀ ਦੇ ਸਾਈਆਂ
- ਮਾਹੀ
- ਨਿਸ਼ਾਨ
- ਸੈਫਾਲ ਮਲੁਕ
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2016-03-06. Retrieved 2019-06-16.
{{cite web}}
: Unknown parameter|dead-url=
ignored (|url-status=
suggested) (help) - ↑ http://sangeetnatak.gov.in/
- ↑ "ਪੁਰਾਲੇਖ ਕੀਤੀ ਕਾਪੀ". Archived from the original on 2019-03-31. Retrieved 2019-06-16.
{{cite web}}
: Unknown parameter|dead-url=
ignored (|url-status=
suggested) (help)