ਮਰਾਬਦੀਨ ਰਾਜਵੰਸ਼
ਮਰਾਬਦੀਨ ਰਾਜਵੰਸ਼ (Berber: ⵉⵎⵕⴰⴱⴹⴻⵏ Imṛabḍen, Arabic: المرابطون Al-Murābiṭūn) ਮੋਰਾਕੋ ਦੀ ਬੇਰਬਰ ਵੰਸ਼ ਸੀ ਜਿਸ ਨੇ 11ਵੀਂ ਸਦੀ ਵਿੱਚ ਪੱਛਮੀ ਮੇਘਰੇਬ ਅਤੇ ਅਲ-ਅੰਦਲਸ 'ਚ ਰਾਜ ਕੀਤਾ। ਇਸ ਰਾਜਵੰਸ਼ ਦੀ ਰਾਜਧਾਨੀ ਮਰਾਕੇਸ਼[1] ਜਿਸ ਨੂੰ 1062 ਵਿੱਚ ਸਥਾਪਿਤ ਕੀਤਾ ਗਿਆ ਸੀ। ਇਸ ਵੰਸ਼ ਦੇ ਮੋਢੀ ਲਮਟੂਨਾ ਅਤੇ ਗੁਡਾਲਾ ਮੰਨੇ ਜਾਂਦੇ ਹਨ। ਇਹ ਵੰਸ ਨਾਈਜਰ ਅਤੇ ਸੇਨੇਗਲ ਦੇ ਵਿਚਕਾਰ ਦਾ ਰਾਜ ਸੀ।
ਮਰਾਬਦੀਨ ਰਾਜਵੰਸ਼ | ||||||||||||||||
ⵉⵎⵕⴰⴱⴹⴻⵏ / Imṛabḍen المرابطون / Al-Murābiṭūn | ||||||||||||||||
ਮੋਰਾਕੋ ਦੇ ਬਾਦਸ਼ਾਹਾਂ ਦੀ ਸੂਚੀ ਅਤੇ ਅਲ-ਅੰਦਲਸ | ||||||||||||||||
| ||||||||||||||||
The Almoravid empire at its greatest extent, c. 1120.
| ||||||||||||||||
ਰਾਜਧਾਨੀ | ਅਘਮਤ (1040–1062), ਮਰਾਕੇਚ (1062–1147) | |||||||||||||||
ਭਾਸ਼ਾਵਾਂ | ਬੇਰਬਰ ਭਾਸ਼ਾ, ਅਰਬ ਭਾਸ਼ਾ | |||||||||||||||
ਧਰਮ | ਮੁੱਖ ਇਸਲਾਮ, ਹੋਰ ਕੈਥੋਲਿਕ, ਯਹੂਦੀ | |||||||||||||||
ਸਰਕਾਰ | ਰਾਜਤੰਤਰ | |||||||||||||||
• | 1146–1147 | ਇਸ਼ਖ ਇਬਨ ਅਲੀ | ||||||||||||||
ਇਤਿਹਾਸ | ||||||||||||||||
• | ਸ਼ੁਰੂ | 1040 | ||||||||||||||
• | ਖ਼ਤਮ | 1147 | ||||||||||||||
ਖੇਤਰਫ਼ਲ | ||||||||||||||||
• | 1147 est. | 33,00,000 km² (12,74,137 sq mi) | ||||||||||||||
ਮੁਦਰਾ | ਦੀਨਾਰ | |||||||||||||||
| ||||||||||||||||
ਹੁਣ ![]() ![]() ![]() ![]() ![]() ![]() ਪੱਛਮੀ ਸਹਾਰਾ ਦਾ ਹਿੱਸਾ | ||||||||||||||||
Warning: Value specified for "continent" does not comply |
ਹਵਾਲੇਸੋਧੋ
- ↑ G. Stewart, Is the Caliph a Pope?, in: The Muslim World, Volume 21, Issue 2, pages 185–196, April 1931: "The Almoravid dynasty, among the Berbers of North Africa, founded a considerable empire, Morocco being the result of their conquests"