ਮਲਕੀਤ ਸਿੰਘ (ਚਿੱਤਰਕਾਰ)

ਮਲਕੀਤ ਸਿੰਘ (1943-2018)[1] ਪੰਜਾਬ ਦਾ ਇੱਕ ਉੱਘਾ ਚਿੱਤਰਕਾਰ ਸੀ। ਮਲਕੀਤ ਉਹ ਲੰਬਾ ਸਮਾਂ ਪੰਜਾਬੀ ਟ੍ਰਿਬਿਊਨ ਦੇ ਲਈ ਇੱਕ ਕਲਾ ਆਲੋਚਕ ਵੀ ਰਿਹਾ।

ਮਲਕੀਅਤ ਸਿੰਘ
ਜਨਮ1943
ਮੌਤ19 ਜਨਵਰੀ 20।8
ਰਾਸ਼ਟਰੀਅਤਾਭਾਰਤੀ
ਲਈ ਪ੍ਰਸਿੱਧਚਿੱਤਰਕਾਰੀ

ਜ਼ਿੰਦਗੀ ਸੋਧੋ

ਉਹ ਜ਼ਿਲ੍ਹਾ ਮੋਗਾ ਦੇ ਪਿੰਡ ਲੰਡੇ ਤੋਂ ਸੀ। ਉਸਦਾ ਜਨਮ 1943 ਵਿੱਚ ਹੋਇਆ ਸੀ। ਉਸ ਨੇ ਸਾਰੀ ਉਮਰ ਪੀ.ਜੀ.ਆਈ. ਚੰਡੀਗੜ੍ਹ ਦੇ ਅਨਾੱਟਮੀ ਵਿਭਾਗ ਵਿੱਚ ਇੱਕ ਸੀਨੀਅਰ ਕਲਾਕਾਰ ਦੇ ਤੌਰ 'ਤੇ ਕਰਮਚਾਰੀ ਸੀ, ਜਿਥੇ ਉਹ ਮੈਡੀਕਲ ਡਰਾਇੰਗਾਂ ਬਣਾਉਣ ਦਾ ਕੰਮ ਕਰਦਾ ਸੀ। ਉਸਨੇ 1961 ਵਿੱਚ ਸਿਮਲਾ ਆਰਟ ਕਾਲਜ ਅਤੇ 1962 ਵਿੱਚ ਸਰਕਾਰੀ ਕਾਲਜ ਆਫ ਆਰਟ, ਚੰਡੀਗੜ ਵਿੱਚ ਪੜ੍ਹਾਈ ਕੀਤੀ।[2]

ਹਵਾਲੇ ਸੋਧੋ