ਮਲਿਕ ਮੁਹੰਮਦ ਜਾਇਸੀ

ਮਲਿਕ ਮੁਹੰਮਦ ਜਾਇਸੀ (ਅਵਧੀ: मलिक मोहम्मद जायसी) (1477–1542) ਇੱਕ ਭਾਰਤੀ ਕਵੀ ਸੀ ਜਿਸਨੇ ਅਵਧੀ ਭਾਸ਼ਾ ਵਿੱਚ ਰਚਨਾਵਾਂ ਕੀਤੀਆਂ।

"ਕੌਣ ਵਧ ਸੁਹਣੀ, ਮੈਂ ਜਾਂ ਪਦਮਾਵਤੀ?, ਰਾਣੀ ਨਾਗਮਤੀ ਆਪਣੇ ਨਵੇਂ ਤੋਤੇ ਨੂੰ ਪੁੱਛਦੀ ਹੈ, ਔਰ ਇਹ ਨਾਪਸੰਦ ਉੱਤਰ ਦਿੰਦਾ ਹੈ।.."; ਪਦਮਾਵਤ ਦਾ ਇੱਕ ਸਚਿਤਰ ਖਰੜਾ, 1750

ਹਵਾਲੇਸੋਧੋ