ਮਸੂਮਾ ਸੁਲਤਾਨ ਬੇਗਮ
ਮਸੂਮਾ ਸੁਲਤਾਨ ਬੇਗਮ (ਮੌਤ 1509) ਮਸੂਮਾ ਸੁਲਤਾਨ ਬੇਗਮ, ਫੇਰਘਨਾ ਵੈਲੀ ਅਤੇ ਸਮਰਕੰਦ ਦੀ ਰਾਣੀ ਸੀ, ਮੁਗਲ ਸਾਮਰਾਜ ਦੇ ਬਾਨੀ ਅਤੇ ਪਹਿਲੇ ਮੁਗਲ ਸਮਰਾਟ ਬਾਬਰ ਦੀ ਚੌਥੀ ਪਤਨੀ ਸੀ।
ਮਸੂਮਾ ਸੁਲਤਾਨ ਬੇਗਮ | |
---|---|
ਤਿਮੁਰਿਦ ਰਾਜਕੁਮਾਰੀ | |
ਫੇਰਘਾਨਾ ਵੈਲੀ ਦੀ ਰਾਣੀ ਸਮਰਕੰਦ ਦੀ ਰਾਣੀ | |
Tenure | ਅੰ. 1507 – 1509 |
ਮੌਤ | ਅੰ. 1509 ਕਾਬੁਲ, ਅਫਗਾਨਿਸਤਾਨ |
ਜੀਵਨ-ਸਾਥੀ | ਬਾਬਰ |
ਔਲਾਦ | ਮਸੂਮਾ ਸੁਲਤਾਨ ਬੇਗਮ |
ਘਰਾਣਾ | ਤਿਮੁਰਿਦ (ਜਨਮ ਤੋਂ) |
ਪਿਤਾ | ਸੁਲਤਾਨ ਅਹਿਮਦ ਮਿਰਜ਼ਾ |
ਮਾਤਾ | ਹਬੀਬਾ ਸੁਲਤਾਨ ਬੇਗਮ |
ਧਰਮ | ਇਸਲਾਮ |
ਮਸੂਮਾ ਉਸਦੇ ਪਤੀ ਦੀ ਪਹਿਲੀ ਚਚੇਰੀ ਭੈਣ ਸੀ ਅਤੇ ਉਹ ਜਨਮ ਤੋਂ ਹੀ ਇੱਕ ਤਿਮੁਰਿਦ ਰਾਜਕੁਮਾਰੀ ਸੀ। ਉਹ ਬਾਬਰ ਦੇ ਚਾਚਾ, ਸੁਲਤਾਨ ਅਹਿਮਦ ਮਿਰਜ਼ਾ, ਸਮਰਕੰਦ ਅਤੇ ਬੁਖ਼ਾਰਾ ਦਾ ਰਾਜਾ, ਦੀ ਪੰਜਵੀਂ ਅਤੇ ਸਭ ਤੋਂ ਛੋਟੀ ਧੀ ਸੀ।
ਪਰਿਵਾਰ
ਸੋਧੋਮਸੂਮਾ ਸੁਲਤਾਨ ਬੇਗਮ ਦਾ ਜਨਮ ਇੱਕ ਤਿਮੁਰਿਦ ਰਾਜਕੁਮਾਰੀ ਅਤੇ ਸੁਲਤਾਨ ਅਹਿਮਦ ਮਿਰਜ਼ਾ, ਸਮਰਕੰਦ ਅਤੇ ਬੁਖ਼ਾਰਾ ਦਾ ਰਾਜਾ, ਅਤੇ ਉਸਦੀ ਪੰਜਵੀ ਪਤਨੀ ਹਬੀਬਾ ਸੁਲਤਾਨ ਬੇਗਮ, ਸੁਲਤਾਨ ਹੁਸੈਨ ਅਘੁਨ ਦੀ ਭਾਣਜੀ, ਦੀ ਪੰਜਵੀ ਅਤੇ ਸਭ ਤੋਂ ਛੋਟੀ ਧੀ ਵਜੋਂ ਹੋਇਆ। ਉਹ ਮਿਹਰ ਨਿਗਾਰ ਖਾਨੁਮ, ਬਾਬਰ ਦੀ ਮਾਂ ਕੁਤੁਲੂਗ਼ ਨਿਗਾਰ ਖ਼ਾਨਮ ਦੀ ਭੈਣ, ਦੀ ਸੌਤੇਲੀ ਧੀ ਸੀ। ਉਹ ਆਇਸ਼ਾ ਸੁਲਤਾਨ ਬੇਗ਼ਮ ਦੀ ਸੌਤੇਲੀ ਭੈਣ ਵੀ ਸੀ, ਆਇਸ਼ਾ ਬਾਬਰ ਦੀ ਪਹਿਲੀ ਪਤਨੀ ਵੀ ਸੀ ਜਿਸਨੇ ਆਪਣੀ ਸਭ ਤੋਂ ਵੱਡੀ ਭੈਣ ਰਾਬੀਆ ਸੁਲਤਾਨ ਬੇਗਮ ਦੇ ਪ੍ਰਭਾਵ ਹੇਠ ਬਾਬਰ ਨਾਲ ਬਾਅਦ ਵਿੱਚ ਤਲਾਕ ਲਈ ਲਿਆ ਸੀ।[1]
ਮੌਤ
ਸੋਧੋਵਿਆਹ ਤੋਂ ਇੱਕ ਸਾਲ ਬਾਅਦ ਉਸਨੇ ਇੱਕ ਕੁੜੀ ਨੂੰ ਜਨਮ ਦਿੱਤਾ, ਉਸ ਦੇ ਜਨਮ ਦੇ ਸਮੇਂ, ਉਹ ਬੱਚਾ ਬਿਸਤਰੇ ਵਿੱਚ ਹੀ ਸੀ ਕਿ ਉਹ ਬੀਮਾਰ ਹੋ ਗਈ ਅਤੇ ਉਸਦੀ ਮੌਤ ਹੋ ਗਈ। ਉਸਦੀ ਧੀ ਦਾ ਨਾਂ ਉਸਦੇ ਨਾਂ ਤੇ ਹੀ ਰੱਖਿਆ ਗਿਆ।[2]
ਸੱਭਿਆਚਾਰ ਪ੍ਰਸਿੱਧੀ
ਸੋਧੋਰਾਣੀ ਮਸੂਮਾ ਸੁਲਤਾਨ ਬੇਗਮ, ਫ਼ਰਜ਼ਾਨਾ ਮੂਨ ਦੇ ਇਤਿਹਾਸਿਕ ਨਾਵਲ "ਬਾਬਰ: ਦ ਫਰਸਟ ਮੁਗਲ ਇਨ ਇੰਡੀਆ" ਦੀ ਮੁੱਖ ਪਾਤਰ ਹੈ।
ਹਵਾਲੇ
ਸੋਧੋ- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000008-QINU`"'</ref>" does not exist. CS1 maint: Multiple names: authors list (link)
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000009-QINU`"'</ref>" does not exist.
<ref>
tag defined in <references>
has no name attribute.