ਮਹਾਂ ਕੰਬਣੀ[1] ਪੰਜਾਬੀ ਕਵੀ ਦਰਸ਼ਨ ਬੁੱਟਰ ਦਾ ਕਾਵਿ-ਸੰਗ੍ਰਹਿ ਹੈ।[2] ਇਸ ਕਿਤਾਬ ਲਈ ਕਵੀ ਨੂੰ 2012 ਵਿਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ।[3] ਇਸ ਕਿਤਾਬ ਵਿਚ 44 ਕਵਿਤਾਵਾਂ ਹਨ, ਜਿਸ ਵਿਚ ਪਹਿਲੀ ਕਵਿਤਾ 'ਅਤ੍ਰਿਪਤੀ' ਹੈ ਅਤੇ ਆਖਰੀ 'ਸੰਵਾਦ ਰਾਗ ਤੋਂ ਬਾਅਦ' ਹੈ। ਇਸ ਕਿਤਾਬ ਦੇ ਪੰਨਿਆਂ ਦੀ ਗਿਣਤੀ 95 ਹੈ।

ਮਹਾਂ ਕੰਬਣੀ
ਮਹਾਂ ਕੰਬਣੀ
ਲੇਖਕਦਰਸ਼ਨ ਬੁੱਟਰ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਸਾਹਿਤ
ਵਿਧਾਕਵਿਤਾ
ਪ੍ਰਕਾਸ਼ਨ2009
ਸਫ਼ੇ95
ਆਈ.ਐਸ.ਬੀ.ਐਨ.817142767error

ਕਵਿਤਾ ਨਮੂਨਾ

ਸੋਧੋ

ਕਵਿਤਾ 'ਤੱਤ ਲੀਲ੍ਹਾ' ਦੀਆਂ ਸ਼ੁਰੂਆਤੀ ਸਤਰਾਂ ਹਨ-

"ਰੰਗ ਬਿਰੰਗੀਆਂ ਤਿਤਲੀਆਂ ਦੀ

ਕਬਰ ਹੈ ਮੇਰੇ ਅੰਦਰ

ਸੱਜਰੇ ਫੁੱਲ

ਕੰਬ ਰਹੇ ਮੇਰੇ ਹੱਥਾਂ ਵਿਚ

ਕਿਵੇਂ ਝੱਲਾਂ

ਸਿਜਦੇ ਵਿਚ ਝੁਕਣ ਦਾ ਦਰਦ...।"[4]

ਇਹ ਵੀ ਦੇਖੋ

ਸੋਧੋ

ਦਰਸ਼ਨ ਬੁੱਟਰ

ਹਵਾਲੇ

ਸੋਧੋ
  1. ਕੰਬਣੀ, ਮਹਾਂ (2009). ਮਹਾਂ ਕੰਬਣੀ. ਚੰਡੀਗੜ੍ਹ: ਲੋਕ ਗੀਤ ਪ੍ਰਕਾਸ਼ਨ. ISBN 817142767. {{cite book}}: Check |isbn= value: length (help)
  2. https://web.archive.org/web/20210501165940/http://books.lafzandapul.com/2016/05/maha-kambani-darshan-buttar-punjabi-poetry.html. Archived from the original on 2021-05-01. Retrieved 2021-05-01. {{cite web}}: Missing or empty |title= (help); Unknown parameter |dead-url= ignored (|url-status= suggested) (help)
  3. ਟਾਈਮਜ਼, ਹਿੰਦੁਸਤਾਨ (21 December 2012). "ਹਿੰਦੁਸਤਾਨ ਟਾਈਮਜ਼". www.hindustantimes.com. Vishav Bharti. Retrieved 21 December 2012.
  4. ਬੁੱਟਰ, ਦਰਸ਼ਨ (2009). ਮਹਾਂ ਕੰਬਣੀ. ਚੰਡੀਗੜ੍ਹ: ਲੋਕ ਗੀਤ ਪ੍ਰਕਾਸ਼ਨ. p. 14. ISBN 817142767. ਕਵਿਤਾ {{cite book}}: Check |isbn= value: length (help)