ਦਰਸ਼ਨ ਬੁੱਟਰ

ਪੰਜਾਬੀ ਕਵੀ

ਦਰਸ਼ਨ ਬੁੱਟਰ (ਜਨਮ ਨਾਭਾ, ਪੰਜਾਬ, ਭਾਰਤ) ਸਾਹਿਤ ਅਕਾਦਮੀ ਪੁਰਸਕਾਰ ਜੇਤੂ ਪੰਜਾਬੀ ਕਵੀ ਹੈ।[1] ਦਰਸ਼ਨ ਬੁੱਟਰ ਨਾਭਾ ਕਵਿਤਾ ਉਤਸਵ ਨਾਲ ਪਿਛਲੇ 22 ਸਾਲ ਤੋਂ ਸਰਗਰਮੀ ਨਾਲ ਜੁੜਿਆ ਹੋਇਆ ਹੈ।[2] ਉਸ ਦੀਆਂ ਕੁਝ ਰਚਨਾਵਾਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਿਲੇਬਸ ਦਾ ਹਿੱਸਾ ਵੀ ਹਨ।[3]

ਦਰਸ਼ਨ ਬੁੱਟਰ
ਨਾਭਾ ਕਵਿਤਾ ਉਤਸਵ 2016 ਮੌਕੇ
ਨਾਭਾ ਕਵਿਤਾ ਉਤਸਵ 2016 ਮੌਕੇ
ਜਨਮ07 ਅਕਤੂਬਰ, 1954 (68 ਸਾਲ)
ਪਿੰਡ ਥੂਹੀ, ਤਹਿਸੀਲ ਨਾਭਾ , ਜ਼ਿਲ੍ਹਾ ਪਟਿਆਲਾ, ਭਾਰਤੀ ਪੰਜਾਬ
ਕਿੱਤਾਸਾਹਿਤਕਾਰ
ਭਾਸ਼ਾਪੰਜਾਬੀ,
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਪ੍ਰਮੁੱਖ ਕੰਮਖੜਾਵਾਂ ,ਮਹਾਂਕੰਬਣੀ
ਪ੍ਰਮੁੱਖ ਅਵਾਰਡਸਾਹਿਤ ਅਕਾਦਮੀ ਪੁਰਸਕਾਰ 2013
ਦਰਸ਼ਨ ਬੁੱਟਰ 22ਵੇਂ ਨਾਭਾ ਕਵਿਤਾ ਉਤਸਵ ਮਾਰਚ 2019 ਸਮੇਂ

ਕਾਵਿ-ਸੰਗ੍ਰਹਿ ਸੋਧੋ

  • ਔੜ ਦੇ ਬੱਦਲ
  • ਸਲ੍ਹਾਬੀ ਹਵਾ
  • ਸ਼ਬਦ. ਸ਼ਹਿਰ ਤੇ ਰੇਤ
  • ਖੜਾਵਾਂ
  • ਦਰਦ ਮਜੀਠੀ
  • ਮਹਾਂ ਕੰਬਣੀ
  • ਅੱਕਾਂ ਦੀ ਕਵਿਤਾ

ਅਵਾਰਡ ਸੋਧੋ

ਉਸ ਨੂੰ 2012 ਵਿਚ 'ਮਹਾਂ ਕੰਬਣੀ' ਕਿਤਾਬ ਲਈ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਆ ਗਿਆ ਸੀ।[4][5]

ਹਵਾਲੇ ਸੋਧੋ

  1. "ਸਾਹਿਤ ਅਕਾਦਮੀ ਪੁਰਸਕਾਰ ਨੇ ਮੇਰੀ ਜ਼ਿੰਮੇਵਾਰੀ ਵਧਾਈ: ਦਰਸ਼ਨ ਬੁੱਟਰ". Archived from the original on 2021-05-05. Retrieved 2014-08-26.
  2. https://m.punjabitribuneonline.com/article/22%E0%A8%B5%E0%A8%BE%E0%A8%82-%E0%A8%A8%E0%A8%BE%E0%A8%AD%E0%A8%BE-%E0%A8%95%E0%A8%B5%E0%A8%BF%E0%A8%A4%E0%A8%BE-%E0%A8%89%E0%A8%A4%E0%A8%B8%E0%A8%B5-%E0%A8%AD%E0%A8%B2%E0%A8%95%E0%A9%87/1520327
  3. "Punjabi poet Buttar wins Sahitya Akademi award". hindustantimes.com. Retrieved 7 July 2016.
  4. "Sahitya Akademi Award winners for 2012 Punjab (work 'Maha Kambani)". sahitya-akademi.gov.in. Archived from the original on 4 March 2016. Retrieved 7 July 2016.
  5. "4 Punjab writers announce to return their Sahitya Akademi awards". dnaindia.com. Retrieved 7 July 2016.