ਨੰਬਰ
|
ਤਾਰੀਖ
|
ਅਰਸਾ
|
ਸਥਾਨ
|
ਕਾਰਨ ਅਤੇ ਮੰਗਾਂ
|
ਵਰਤ ਪ੍ਰਤੀ ਪ੍ਰਤੀਕ੍ਰਿਆ
|
ਨਤੀਜਾ
|
1
|
1913 (Nov 10-16)
|
7 ਦਿਨ
|
ਫੋਏਨਿਕਸ, ਦਖਣੀ ਅਫਰੀਕਾ
|
ਪਹਿਲਾ ਪਸ਼ਚਾਤਾਪ ਵਰਤ[1]
|
2
|
1914 (ਅਪ੍ਰੈਲl)
|
14 ਦਿਨ
|
ਦੂਜਾ ਪਸ਼ਚਾਤਾਪ ਵਰਤ[1]
|
3
|
1918 (ਫਰਵਰੀ)
|
3 ਦਿਨ
|
ਅਹਿਮਦਾਬਾਦ
|
ਅਹਿਮਦਾਬਾਦ 'ਚ ਹੜਤਾਲੀ ਮਿੱਲ ਵਰਕਰਾਂ ਦੇ ਹਿੱਤ ਵਿੱਚ
|
ਭਾਰਤ ਵਿੱਚ ਪਹਿਲਾ ਵਰਤ
|
ਮਿੱਲ ਵਰਕਰ ਸਾਲਸੀ ਲਈ ਮੰਨ ਗਏ।[2]
|
4
|
1919 (14-16 ਅਪਰੈਲ)
|
3 ਦਿਨ
|
ਪਹਿਲਾ ਹਿੰਸਾ-ਵਿਰੋਧੀ ਵਰਤ: ਨਾਦੀਆਦ ਵਿੱਚ ਇੱਕ ਰੇਲ ਗੱਡੀ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਦੇ ਖਿਲਾਫ[1]
|
5
|
1921 (19-22 ਨਵੰਬਰ)
|
4 ਦਿਨ
|
ਦੂਜਾ ਹਿੰਸਾ-ਵਿਰੋਧੀ ਵਰਤ: ਵੇਲਜ਼ ਦੇ ਪ੍ਰਿੰਸ ਦੀ ਆਮਦ ਦੇ ਮੌਕੇ 'ਤੇ ਅਰਾਜਕਤਾਵਾਦੀਆਂ ਦੀਆਂ ਸਰਗਰਮੀਆਂ ਦੇ ਵਿਰੁੱਧ[1]
|
6
|
1922 (Feb 2-7)
|
5 ਦਿਨ
|
ਬਾਰਦੋਲੀ
|
ਤੀਜਾ ਹਿੰਸਾ-ਵਿਰੋਧੀ ਵਰਤ: ਚੌਰੀ ਚੌਰਾ ਵਿੱਚ ਹੋਈ ਹਿੰਸਾ ਕਰਕੇ
|
7
|
1924 (18 ਸਤੰਬਰ - 8 ਅਕਤੂਬਰ)
|
21 ਦਿਨ
|
ਦਿੱਲੀ
|
ਪਹਿਲਾ ਹਿੰਦੂ-ਮੁਸਲਿਮ ਏਕਤਾ ਵਰਤ
|
ਨਾਮਿਲਵਰਤਨ ਅੰਦੋਲਨ ਦੇ ਬਾਅਦ ਹਿੰਦੂ - ਮੁਸਲਮਾਨ ਏਕਤਾ ਦੇ ਹਿਤ ਵਿੱਚ]]
|
ਕੁਰਾਨ ਅਤੇ ਭਗਵਦ ਗੀਤਾ ਦਾ ਪਾਠ ਸੁਣਕੇ ਖਤਮ ਕੀਤਾ[3]
|
8
|
1925 (24-30 ਨਵੰਬਰ)
|
7 ਦਿਨ
|
ਤੀਜਾ ਪਸ਼ਚਾਤਾਪ ਵਰਤ[1]
|
9
|
1932 (20-26 ਸਤੰਬਰ)
|
6 ਦਿਨ
|
ਪੂਨਾ
|
ਪਹਿਲਾ ਛੂਆਛਾਤ-ਵਿਰੋਧੀ ਵਰਤ: ਕਮਿਊਨਲ ਅਵਾਰਡ ਦੇ ਵਿਰੁਧ
|
ਯਰਵਦਾ ਕੇਂਦਰੀ ਜੇਲ੍ਹil ਵਿੱਚ ਰੱਖਿਆ ਵਰਤ. ਜਦ ਕੁਝ ਦਿਨ ਬਾਅਦ ਰਿਹਾ ਕਰ ਦਿੱਤਾ ਗਿਆ, ਗਾਂਧੀ ਨੇ ਪੂਨਾ ਵਿੱਚ ਇੱਕ ਨਿੱਜੀ ਘਰ ਵਿਖੇ ਵਰਤ ਜਾਰੀ ਰੱਖਿਆ। ਇਸ ਦਾ ਨਤੀਜਾ ਇਹ ਹੋਇਆ ਕਿ ਸਭ ਨੂੰ ਕੌਮੀ ਆਗੂ ਪੁਣੇ ਵਿੱਚ ਇਕੱਠੇ ਹੋ ਗਏ।
|
ਬਰਤਾਨਵੀ ਰਾਜ ਨੇ ਕਮਿਊਨਲ ਅਵਾਰਡ ਦੀਆਂ ਇਤਰਾਜ਼ ਵਾਲੀਆਂ ਮੱਦਾਂ ਵਾਪਸ ਲੈ ਲਈਆਂ।[3]
|
10
|
1932 (3 ਦਸੰਬਰ)
|
1 ਦਿਨ
|
ਦੂਜਾ ਛੂਆਛਾਤ-ਵਿਰੋਧੀ ਵਰਤ: ਅੱਪਾਸਾਹਿਬ ਪਟਵਰਧਨ ਲਈ ਹਮਦਰਦੀ ਵਜੋਂ।[1]
|
11
|
1933 (8 ਮਈ - 29 ਮਈ)
|
21 ਦਿਨ
|
ਤੀਜਾ ਛੂਆਛਾਤ-ਵਿਰੋਧੀ ਵਰਤ: ਹਰੀਜਨਾਂ ਦੀ ਹਾਲਤ ਦੇ ਸੁਧਾਰ ਲਈ[4]
|
12
|
1933 (16-23 ਅਗਸਤ)
|
7 ਦਿਨ
|
ਚੌਥਾ ਛੂਆਛਾਤ-ਵਿਰੋਧੀ ਵਰਤ: ਖਾਸ ਅਧਿਕਾਰਾਂ (ਜੇਲ੍ਹ ਵਿਚ) ਲਈ, ਤਾਂ ਜੋ ਉਹ ਹਰੀਜਨਾਂ ਦੀ ਖ਼ਾਤਰ ਆਪਣੀ ਲੜਾਈ ਜਾਰੀ ਰੱਖ ਸਕੇ।[4]
|
Released unconditionally from prison on 23 August 1933, for health reasons[1]
|
13
|
1934 (7-14 ਅਗਸਤ)
|
7 ਦਿਨ
|
ਚੌਥਾ ਹਿੰਸਾ-ਵਿਰੋਧੀ ਵਰਤ: ਇੱਕ ਹਿੰਸਕ ਨੌਜਵਾਨ ਕਾਂਗਰਸੀ ਦੇ ਵਿਰੁੱਧ[1]
|
14
|
1939 (ਮਾਰਚ)
|
3 ਦਿਨ[5]
|
ਰਾਜਕੋਟ
|
15
|
1943 (12 ਫਰਵਰੀ - 4 ਮਾਰਚ)
|
21 ਦਿਨ
|
ਦਿੱਲੀ
|
ਫਿਰਕੂ ਦੰਗੇ ਰੋਕਣ ਲਈ[6][7]
|
16
|
1947 (1-4 ਸਤੰਬਰ)
|
4 ਦਿਨ
|
ਦੂਜਾ ਹਿੰਦੂ-ਮੁਸਲਿਮ ਏਕਤਾ ਵਰਤ[1]
|
17
|
1948 (12-18 ਜਨਵਰੀ)
|
6 ਦਿਨ
|
ਤੀਜਾ ਹਿੰਦੂ-ਮੁਸਲਿਮ ਏਕਤਾ ਵਰਤ: ਫਿਰਕੂ ਸ਼ਾਂਤੀ ਦੀ ਬਹਾਲੀ ਲਈ
|
ਮਹੱਤਵਪੂਰਨ ਸਿਆਸਤਦਾਨਾਂ ਅਤੇ ਫਿਰਕੂ ਜਥੇਬੰਦੀਆਂ ਦੇ ਆਗੂਆਂ ਦੀ ਇੱਕ ਵੱਡੀ ਗਿਣਤੀ ਸ਼ਹਿਰ ਵਿੱਚ ਆਮ ਜੀਵਨ ਦੀ ਬਹਾਲੀ ਲਈ ਇੱਕ ਸੰਯੁਕਤ ਯੋਜਨਾ ਨੂੰ ਲਾਗੂ ਕਰਨ ਲਈ ਸਹਿਮਤ
|