ਮਹਾਬਲੇਸ਼ਵਰ, ਭਾਰਤ ਦੇ ਪ੍ਰਾਂਤ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹਾ ਵਿੱਚ ਸਥਿਤ ਇੱਕ ਸ਼ਹਿਰ ਅਤੇ ਨਗਰਪਾਲਿਕਾ ਪਰਿਸ਼ਦ ਹੈ। ਇਹ ਇੱਕ ਪਹਾੜੀ ਇਲਾਕਾ ਹੈ ਜੋ ਪੱਛਮੀ ਘਾਟ ਦੀ ਸੀਮਾ ਵਿੱਚ ਸਥਿਤ ਹੈ। ਇਹ ਭਾਰਤ ਦੇ ਸਦਾਬਹਾਰ ਜੰਗਲਾਂ ਵਿਚੋਂ ਇੱਕ ਹੈ, ਬਰਤਾਨਵੀ ਰਾਜ ਦੌਰਾਨ, ਇਹ ਬੰਬਈ ਪ੍ਰਾਂਤ ਦੀ ਗਰਮੀਆਂ ਦੀ ਰਾਜਧਾਨੀ ਮੰਨੀ ਜਾਂਦੀ ਸੀ।

ਮਹਾਬਲੇਸ਼ਵਰ
महाबळेश्वर
Country India
Stateਮਹਾਰਾਸ਼ਟਰ
Districtਸਤਾਰਾ ਜ਼ਿਲ੍ਹਾ
ਖੇਤਰ
 • ਕੁੱਲ137.15 km2 (52.95 sq mi)
ਉੱਚਾਈ
1,353 m (4,439 ft)
ਆਬਾਦੀ
 (2011)
 • ਕੁੱਲ12,737
 • ਘਣਤਾ93/km2 (240/sq mi)
Languages
 • Officialਮਰਾਠੀ
ਸਮਾਂ ਖੇਤਰਯੂਟੀਸੀ+5:30 (IST)
Sex ratio90 females/ 100 males /
Literacy Rate78%

ਭੂਗੋਲ ਅਤੇ ਵਾਤਾਵਰਨ ਸੋਧੋ

ਮਹਾਬਲੇਸ਼ਵਰ, 17.54°N 73.91°E ਦਿਸ਼ਾ ਰੇਖਾਵਾਂ ਵਿੱਚ ਸਥਿਤ ਹੈ।[1] ਇਸਦੀ ਔਸਤ ਉਚਾਈ 1,353 ਮੀਟਰ (4,439 ਫੂਟ) ਹੈ।

ਇਹ 285 ਕਿ.ਮੀ. (177 ਮੀ) ਮੁੰਬਈ ਤੋਂ ਪੂਨਾ ਦੇ 120 ਕਿ.ਮੀ. (75 ਮੀ) ਦੱਖਣ-ਪੱਛਮੀ ਦੂਰੀ ਤੱਕ ਤੱਕ ਫੈਲਿਆ ਹੋਇਆ ਹੈ। ਮਹਾਬਲੇਸ਼ਵਰ ਵਿਸ਼ਾਲ ਪਠਾਰ ਮਾਪੀ ਖੇਤਰ 150 ਕਿ.ਮੀ. ਦੀ ਦੂਰੀ ਤੱਕ ਫੈਲਿਆ ਹੋਇਆ ਹੈ, ਜੋ ਹਰ ਪਾਸਿਓਂ ਘਾਟੀਆਂ ਨਾਲ ਗਿਰਿਆ ਹੋਇਆ ਹੈ।

ਹਵਾਲੇ ਸੋਧੋ

  1. "Falling Rain Genomics, Inc - Mahabaleshwar".