ਮਹਿਮੂਦ ਦਰਵੇਸ਼ (Arabic: محمود درويش) (ਜ.13 ਮਾਰਚ 1941 – ਮੌ. 9 ਅਗਸਤ 2008) ਫ਼ਲਸਤੀਨ ਦੇ ਮਸ਼ਹੂਰ ਸ਼ਾਇਰ ਅਤੇ ਲੇਖਕ ਸਨ, ਜਿਸਨੇ ਆਪਣੀ ਰਚਨਾ ਲਈ ਅਨੇਕ ਪੁਰਸਕਾਰ ਹਾਸਲ ਕੀਤੇ ਅਤੇ ਉਸਨੂੰ ਫ਼ਲਸਤੀਨ ਦਾ ਰਾਸ਼ਟਰੀ ਸ਼ਾਇਰ ਸਮਝਿਆ ਜਾਂਦਾ ਸੀ।[1] ਉਹਦੀ ਰਚਨਾ ਵਿੱਚ ਫ਼ਲਸਤੀਨ ਅਦਨ ਵਿੱਚੋਂ ਨਿਕਾਲੇ, ਜਨਮ ਅਤੇ ਪੁਨਰਜਾਗ ਦਾ, ਅਤੇ ਦੇਸ਼ ਨਿਕਾਲੇ ਅਤੇ ਜਾਇਦਾਦ ਤੋਂ ਉਠਾ ਦੇਣ ਦੀ ਪੀੜ ਦਾ ਰੂਪਕ ਬਣ ਗਿਆ ਸੀ।[2][3] ਉਹਨਾਂ ਨੂੰ ਇਸਲਾਮ ਵਿੱਚ ਰਵਾਇਤੀ ਰਾਜਨੀਤਕ ਸ਼ਾਇਰ ਦਾ ਅਵਤਾਰ ਕਿਹਾ ਗਿਆ ਹੈ।[4] ਮਹਿਮੂਦ ਦਰਵੇਸ਼ ਨੇ ਇੱਕ ਮਜ਼ਾਹਮਤੀ ਸ਼ਾਇਰ ਦੀ ਹੈਸੀਅਤ ਨਾਲ ਆਪਣੇ ਸਾਹਿਤਕ ਕੈਰੀਅਰ ਦਾ ਆਗ਼ਾਜ਼ ਕੀਤਾ ਅਤੇ ਬਾਅਦ ਵਿੱਚ ਫ਼ਲਸਤੀਨੀ ਜ਼ਮੀਰ ਦੀ ਆਵਾਜ਼ ਬਣ ਗਏ। ਮਹਿਮੂਦ ਦਰਵੇਸ਼ ਦੀ ਸ਼ਾਇਰੀ ਦੇ ਪੰਜਾਬੀ ਸਮੇਤ ਬਹੁਤ ਸਾਰੀਆਂ ਹੋਰ ਜ਼ਬਾਨਾਂ ਵਿੱਚ ਤਰਜਮੇ ਹੋ ਚੁੱਕੇ ਹਨ।

ਮਹਿਮੂਦ ਦਰਵੇਸ਼
محمود درويش
ਮਹਿਮੂਦ ਦਰਵੇਸ਼ ਬੈਥਲਹਮ ਯੂਨੀਵਰਸਿਟੀ, (2006).
ਜਨਮ13 ਮਾਰਚ 1941
ਮੌਤ9 ਅਗਸਤ 2008
ਰਾਸ਼ਟਰੀਅਤਾਫ਼ਲਸਤੀਨੀ
ਪੇਸ਼ਾਕਵੀ ਅਤੇ ਲੇਖਕ

ਜੀਵਨੀ

ਸੋਧੋ

ਮਹਿਮੂਦ ਦਰਵੇਸ਼ ਦਾ ਜਨਮ ਪੱਛਮੀ ਗਲੀਲੀ ਦੇ ਅਲ-ਬਿਰਵਾ ਪਿੰਡ ਵਿੱਚ ਹੋਇਆ ਸੀ।[5] ਉਦੋਂ ਇਹ ਫ਼ਲਸਤੀਨ ਦਾ ਹਿੱਸਾ ਸੀ, ਪਰ ਹੁਣ ਇਜਰਾਇਲ ਵਿੱਚ ਹੈ। ਉਹ ਸਲੀਮ ਅਤੇ ਹੂਰੇਯਾ ਦਰਵੇਸ਼ ਦਾ ਦੂਜਾ ਬੱਚਾ ਸੀ। ਉਸ ਦਾ ਪਰਿਵਾਰ ਜ਼ਿਮੀਦਾਰ ਪਰਿਵਾਰ ਸੀ। ਉਸ ਦੀ ਮਾਤਾ ਅਨਪੜ੍ਹ ਸੀ, ਅਤੇ ਉਸ ਦੇ ਦਾਦੇ ਨੇ ਉਸ ਨੂੰ ਪੜ੍ਹਨਾ ਸਿਖਾਇਆ।[3] After Israeli forces assaulted ਅਲ-ਬਿਰਵਾ ਪਿੰਡ ਤੇ ਜੂਨ 1948 ਵਿੱਚ ਇਸਰਾਇਲੀ ਫ਼ੌਜ ਦੇ ਹਮਲੇ ਤੋਂ ਬਾਅਦ ਉਸ ਦਾ ਪਰਿਵਾਰ ਲਿਬਨਾਨ ਚਲਿਆ ਗਿਆ, ਪਹਿਲਾਂ ਜੇਜ਼ਿਨ ਤੇ ਫਿਰ ਦਮੂਰ। ਇਸਰਾਇਲੀ ਫ਼ੌਜ ਨੇ ਉਦੋਂ ਉਸ ਦਾ ਪਿੰਡ ਮੂਲੋਂ ਉਜਾੜ ਦਿੱਤਾ ਸੀ,[6][7][8] ਤਾਂ ਜੋ ਇਸ ਦੇ ਵਾਸੀ ਨਵੇਂ ਬਣਾਏ ਯਹੂਦੀ ਰਾਜ ਵਿੱਚ ਆਪਣੇ ਘਰਾਂ ਨੂੰ ਵਾਪਸ ਨਾ ਆ ਸਕਣ।[9][10] ਇੱਕ ਸਾਲ ਮਗਰੋਂ ਦਰਵੇਸ਼ ਦਾ ਪਰਿਵਾਰ ਇਸਰਾਇਲ ਦਾ ਹਿੱਸਾ ਬਣ ਚੁੱਕੇ ਆਕਾ ਇਲਾਕੇ ਵਿੱਚ ਪਰਤ ਆਇਆ ਅਤੇ ਦੈਰ ਅਲ ਅਸਦ ਵਿੱਚ ਵੱਸ ਗਿਆ।[11]

ਹਵਾਲੇ

ਸੋਧੋ
  1. BBC News 9 August 2008 Palestinian 'national poet' dies
  2. New York Times 22 December 2001 A Poet's Palestine as a Metaphor by Adam Shatz
  3. 3.0 3.1 Guardian Saturday June 8, 2002 Poet of the Arab world by Maya Jaggi
  4. Prince of Poets
  5. "Death defeats Darwish" Archived 2008-12-11 at the Wayback Machine., Saudi Gazette. 10 August 2008.
  6. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000011-QINU`"'</ref>" does not exist.
  7. "al-Birwa...had been razed by the Israeli army". Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000012-QINU`"'</ref>" does not exist.
  8. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000013-QINU`"'</ref>" does not exist.
  9. Jonathan Cook (21 August 2008). "A poet for the people". New Statesman. Retrieved 20 August 2012.
  10. Jonathan Cook (12 August 2008). "The National". The National. Retrieved 20 August 2012.
  11. GeoCities Mahmoud Darwish Biography. Sameh Al-Natour.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.