ਮਹਿਮ ਤਾਰਿਕ (ਜਨਮ 5 ਜੁਲਾਈ 1997) ਕਰਾਚੀ ਦੀ ਇੱਕ ਮਹਿਲਾ ਪਾਕਿਸਤਾਨੀ ਕ੍ਰਿਕਟਰ ਹੈ। ਉਸਨੇ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟੀ -20 ਅੰਤਰਰਾਸ਼ਟਰੀ ਮੈਚਾਂ ਵਿੱਚ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਦੀ ਨੁਮਾਇੰਦਗੀ ਕੀਤੀ ਹੈ।[1] ਫਰਵਰੀ 2017 ਵਿੱਚ ਪਾਕਿਸਤਾਨੀ ਟੀਮ ਲਈ ਆਖ਼ਰੀ ਵਾਰ ਖੇਡਣ ਤੋਂ ਬਾਅਦ ਉਸ ਨੂੰ ਜੂਨ 2021 ਵਿੱਚ ਵੈਸਟਇੰਡੀਜ਼ ਵਿਰੁੱਧ ਮੈਚ ਖੇਡਣ ਲਈ ਪਾਕਿਸਤਾਨ ਦੀ ਟੀਮ ਵਿਚ ਸ਼ਾਮਲ ਕੀਤਾ ਗਿਆ।[2][3]
Maham Tariqਨਿੱਜੀ ਜਾਣਕਾਰੀ |
---|
ਪੂਰਾ ਨਾਂਮ | Maham Tariq |
---|
ਜਨਮ | (1997-07-05) 5 ਜੁਲਾਈ 1997 (ਉਮਰ 25) |
---|
ਬੱਲੇਬਾਜ਼ੀ ਦਾ ਅੰਦਾਜ਼ | Right-hand bat |
---|
ਗੇਂਦਬਾਜ਼ੀ ਦਾ ਅੰਦਾਜ਼ | Right-arm fast-medium |
---|
ਅੰਤਰਰਾਸ਼ਟਰੀ ਜਾਣਕਾਰੀ |
---|
ਰਾਸ਼ਟਰੀ ਟੀਮ | |
---|
ਓ.ਡੀ.ਆਈ. ਪਹਿਲਾ ਮੈਚ (ਟੋਪੀ 69) | 21 August 2014 v Australia |
---|
ਆਖ਼ਰੀ ਓ.ਡੀ.ਆਈ. | 19 February 2017 v India |
---|
ਟਵੰਟੀ20 ਪਹਿਲਾ ਮੈਚ (ਟੋਪੀ 32) | 3 September 2014 v Australia |
---|
ਆਖ਼ਰੀ ਟਵੰਟੀ20 | 3 July 2016 v England |
---|
|
---|
ਸਰੋਤ: ESPN Cricinfo, 7 February 2017 |