ਮਹਿੰਦਰਗੜ੍ਹ ਜ਼ਿਲ੍ਹਾ
ਮਹਿੰਦਰਗੜ੍ਹ ਜ਼ਿਲਾ ਭਾਰਤ ਦੇ ਹਰਿਆਣਾ ਰਾਜ ਦਾ ਜ਼ਿਲਾ ਹੈ। ਇਹ ਜ਼ਿਲਾ 1,859 ਕਿਲੋਮੀਟਰ2 ਵੱਡਾ ਹੈ। ਇਸ ਜ਼ਿਲੇ ਦੀ ਜਨਸੰਖਿਆ 812,022 (2001 ਸੇਂਸਸ ਮੁਤਾਬਕ) ਹੈ। ਇਹ ਜ਼ਿਲਾ 1 ਨਵੰਬਰ 1948 ਨੂੰ ਬਣਾਇਆ ਗਿਆ ਸੀ ਅਤੇ ਬਾਅਦ ਵਿੱਚ ਪਟਿਆਲਾ ਅਤੇ ਪੰਜਾਬ ਨੂੰ ਇਕੱਠਾ ਕਰਨ ਬਾਅਦ ਇਹ ਜ਼ਿਲਾ ਪੰਜਾਬ ਵਿੱਚ ਆ ਗਿਆ। 1966 ਨੂੰ ਹਰਿਆਣਾ ਰਾਜ ਬਨਣ ਬਾਅਦ ਇਹ ਜ਼ਿਲਾ ਹਰਿਆਣੇ ਵਿੱਚ ਆ ਗਿਆ। 1989 ਨੂੰ ਇਸ ਵਿੱਚੋਂ ਰੇਵਾੜੀ ਬਣਾਇਆ ਗਿਆ ਸੀ।
ਮਹਿੰਦਰਗੜ੍ਹ ਜ਼ਿਲ੍ਹਾ महेन्द्रगढ जिला | |
---|---|
ਹਰਿਆਣਾ ਵਿੱਚ ਮਹਿੰਦਰਗੜ੍ਹ ਜ਼ਿਲ੍ਹਾ | |
ਸੂਬਾ | ਹਰਿਆਣਾ, ਭਾਰਤ |
ਮੁੱਖ ਦਫ਼ਤਰ | ਨਰਨੌਲ |
ਖੇਤਰਫ਼ਲ | 1,859 km2 (718 sq mi) |
ਅਬਾਦੀ | 812,022 (2001) |
ਅਬਾਦੀ ਦਾ ਸੰਘਣਾਪਣ | 428 /km2 (1,108.5/sq mi) |
ਸ਼ਹਿਰੀ ਅਬਾਦੀ | 13.49% |
ਪੜ੍ਹੇ ਲੋਕ | 69.89% |
ਤਹਿਸੀਲਾਂ | 1. ਨਰਨੌਲ, 2. ਮਹਿੰਦਰਗੜ੍ਹ |
ਲੋਕ ਸਭਾ ਹਲਕਾ | ਭਿਵਾਨੀ-ਮਹੇੰਦਰਗੜ੍ਹ (ਭਿਵਾਨੀ ਜ਼ਿਲਾ ਨਾਲ ਸਾਂਝੀ) |
ਅਸੰਬਲੀ ਸੀਟਾਂ | 4 |
ਵੈੱਬ-ਸਾਇਟ | |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਬਾਰਲੇ ਲਿੰਕ
ਸੋਧੋ- ਮਹਿੰਦਰਗੜ੍ਹ ਜ਼ਿਲੇ ਦੀ ਵੈੱਬ-ਸਾਇਟ Archived 2018-08-14 at the Wayback Machine.
ਹਰਿਆਣਾ ਰਾਜ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |