ਮਹਿੰਦਰ ਪ੍ਰਤਾਪ ਚੰਦ ਭਾਰਤ ਦਾ ਇੱਕ ਉਰਦੂ ਲੇਖਕ ਅਤੇ ਕਵੀ ਹੈ ਜਿਸਨੇ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਬਜ਼ਮ-ਏ-ਅਦਬ ਦਾ ਆਗਾਜ਼ ਕੀਤਾ ਅਤੇ ਉਰਦੂ ਦਾ ਪਾਠਕਰਮ ਬਣਾਇਆ। ਉਹ ਉਥੇ 26ਸਾਲ ਤੋਂ ਉਰਦੂ ਦੀ ਪੜ੍ਹਾਈ ਕਰ ਰਿਹਾ ਹੈ।