ਮਹਿੰਦਾ ਰਾਜਪਕਸ਼ੇ
ਪਰਸੇ ਮਹਿੰਦਰਾ "ਮਹਿੰਦਾ" ਰਾਜਪਕਸ਼ੇ ਸ਼੍ਰੀ ਲੰਕਾ ਦਾ ਇੱਕ ਸਿਆਸਤਦਾਨ ਹੈ। ਉਹ 19 ਨਵੰਬਰ 2005 ਤੋਂ 9 ਜਨਵਰੀ 2015 ਤੱਕ ਸ਼੍ਰੀ ਲੰਕਾ ਦਾ ਛੇਵਾਂ ਰਾਸ਼ਟਰਪਤੀ ਸੀ। ਰਾਜਪਕਸ਼ੇ ਪਹਿਲਾਂ ਇੱਕ ਵਕੀਲ ਸੀ। ਉਹ ਪਹਿਲੀ ਵਾਰ 1970 ਵਿੱਚ ਚੋਣਾਂ ਜਿੱਤ ਕੇ ਸ਼੍ਰੀ ਲੰਕਾ ਅਸੈਂਬਲੀ ਵਿੱਚ ਆਇਆ ਸੀ। ਉਹ 6 ਅਪ੍ਰੈਲ 2004 ਤੋਂ ਸ਼੍ਰੀ ਲੰਕਾ ਦਾ ਪ੍ਰਧਾਨ ਮੰਤਰੀ ਵੀ ਰਿਹਾ ਪਰ ਉਸ ਤੋਂ ਬਾਅਦ ਉਹ ਨਵੰਬਰ 2005 ਵਿੱਚ ਰਾਸ਼ਟਰਪਤੀ ਬਣ ਗਿਆ।[1]
ਹਵਾਲੇ
ਸੋਧੋਬਾਹਰੀ ਲਿੰਕ
ਸੋਧੋਵਿਕੀਸਰੋਤ ਉੱਤੇ ਇਸ ਲੇਖਕ ਦੀਆਂ ਜਾਂ ਇਸ ਬਾਰੇ ਲਿਖਤਾਂ ਮੌਜੂਦ ਹਨ: ਮਹਿੰਦਾ ਰਾਜਪਕਸ਼ੇ