ਮਹੋਲੀ ਖੁਰਦ
ਮਾਲੇਰਕੋਟਲਾ ਜ਼ਿਲ੍ਹੇ ਦਾ ਪਿੰਡ
ਮਹੋਲੀ ਖੁਰਦ ਮਾਲੇਰਕੋਟਲਾ ਜ਼ਿਲ੍ਹੇ ਦੀ ਤਹਿਸੀਲ ਅਹਿਮਦਗੜ੍ਹ ਦਾ ਇਕ ਪਿੰਡ ਹੈ। ਇਸਦੇ ਨਾਲ ਲਗਦੇ ਪਿੰਡ ਮਹੋਲੀ ਕਲਾਂ, ਰਛੀਨ, ਬ੍ਰਹਾਮਪੁਰ, ਲੋਹਟਬੱਦੀ ਹਨ।
ਮਹੋਲੀ ਖੁਰਦ | |
---|---|
ਪਿੰਡ | |
ਗੁਣਕ: 30°36′48″N 75°43′55″E / 30.613428°N 75.731844°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਮਾਲੇਰਕੋਟਲਾ |
ਉੱਚਾਈ | 252 m (827 ft) |
ਆਬਾਦੀ (2011 ਜਨਗਣਨਾ) | |
• ਕੁੱਲ | 1.832 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 148021 |
ਟੈਲੀਫ਼ੋਨ ਕੋਡ | 01675****** |
ਵਾਹਨ ਰਜਿਸਟ੍ਰੇਸ਼ਨ | PB13/PB82 |
ਨੇੜੇ ਦਾ ਸ਼ਹਿਰ | ਮਾਲੇਰਕੋਟਲਾ |
ਗੈਲਰੀ
ਸੋਧੋਹਵਾਲੇ
ਸੋਧੋhttps://www.indiagrowing.com/Punjab/Sangrur/Malerkotla/Maholi_Khurd Archived 2023-08-22 at the Wayback Machine. https://villageinfo.in/punjab/sangrur/malerkotla/maholi-khurd.html https://villageinfo.in/punjab/sangrur/malerkotla.html