ਮਾਂਗਾ
ਜਪਾਨੀ ਭਾਸ਼ਾ ਵਿੱਚ ਮਾਂਗਾ (ਕਾਂਜੀ: 漫画; ਹੀਰਾਗਾਨਾ: まんが; ਕਤਾਕਨਾ: マンガ; listen (ਮਦਦ·ਫ਼ਾਈਲ)) (ਅੰਗਰੇਜ਼ੀ: /ˈmɑːŋɡə/ ਜਾਂ /ˈmæŋɡə/) ਕਾਮਿਕਸ ਅਤੇ ਛਪੇ ਕਾਰਟੂਨਾਂ ਤੋਂ ਮਿਲ ਕੇ ਬਣਦਾ ਹੈ (ਜਿਹਨਾਂ ਨੂੰ ਕਦੇ ਕਦੇ ਕੋਮਿਕੂ ਵੀ ਕਿਹਾ ਜਾਂਦਾ ਹੈ। ਫਰਮਾ:Nihongo2)। ਇਹ 19 ਵੀਂ ਸਦੀਡੇ ਸ਼ੁਰੂ ਵਿੱਚ ਜਪਾਨ ਵਿੱਚ ਵਿਕਸਿਤ ਸ਼ੈਲੀ ਦੇ ਅਨੁਰੂਪ ਹੈ।[1]
ਹਵਾਲੇ
ਸੋਧੋ- ↑ Lent 2001, pp. 3–4, Tchiei 1998, Gravett 2004, p. 8