ਮਾਂਡਵੀ ਨਦੀ
ਇਸ ਲੇਖ ਨੂੰ ਤਸਦੀਕ ਲਈ ਹੋਰ ਹਵਾਲੇ ਚਾਹੀਦੇ ਹਨ। (July 2015) |
ਮਾਂਡਵੀ ਨਦੀ/ਮਹਾਂਦੇਈ (मांडवी, ಮಹಾದಾಯಿ) | |
River | |
ਮਾਂਡਵੀ ਨਦੀ ਦਾ ਰਿਬੰਦਰ ਤੋਂ ਵਿਖਾਈ ਦਿੰਦਾ ਦ੍ਰਿਸ਼
| |
ਦੇਸ਼ | ਭਾਰਤ |
---|---|
ਰਾਜ | ਕਰਨਾਟਕਾ,ਗੋਆ |
ਸਰੋਤ | ਭੀਮਗੜ |
- ਸਥਿਤੀ | ਕਰਨਾਟਕਾ, ਭਾਰਤ |
ਦਹਾਨਾ | |
- ਸਥਿਤੀ | ਅਰਬ ਸਾਗਰ, ਭਾਰਤ |
ਲੰਬਾਈ | 77 ਕਿਮੀ (48 ਮੀਲ) |
ਡਿਗਾਊ ਜਲ-ਮਾਤਰਾ | |
- ਔਸਤ | 105 ਮੀਟਰ੩/ਸ (3,708 ਘਣ ਫੁੱਟ/ਸ) [1] |
ਮਾਂਡਵੀ ਨਦੀ / ਮਹਾਦੇਈ ਨਦੀ , (en:Mandovi, pronounced [maːɳɖ(ɔ)wĩː]), ਭਾਰਤ ਦੇ ਗੋਆ ਰਾਜ ਦੀ ਜੀਵਨ ਰੇਖਾ ਵਜੋਂ ਜਾਣੀ ਜਾਂਦੀ ਹੈ। ਇਸਦੀ 77 ਕਿਲੋਮੀਟਰ ਲੰਬਾਈ ਕਰਨਾਟਕਾ ਰਾਜ, ਜਿਥੋਂ ਇਹ ਨਿਕਲਦੀ ਹੈ, ਵਿੱਚ ਪੇੰਦੀ ਹੈ ਅਤੇ 52 ਕਿਲੋਮੀਟਰ ਲੰਬਾਈ ਗੋਆ ਵਿੱਚ ਹੈ। ਇਹ ਨਦੀ ਕਰਨਾਟਕਾ ਦੇ ਬੈਲਗੋਮ ਜਿਲੇ ਵਿੱਚ ਪੈਦੀ ਭੀਮਗੜ੍ਹਜੰਗਲੀ ਜੀਵ ਰੱਖ ਕੋਲੋਂ 30 ਝਰਨਿਆਂ ਦੇ ਸੁਮੇਲ ਤੋਂ ਬਣਦੀ ਹੈ।[2]
ਹਵਾਲੇ
ਸੋਧੋ- ↑ Kumar, Rakesh; Singh, R.D.; Sharma, K.D. (10 ਸਤੰਬਰ 2005). "Water Resources of India" (PDF). Current Science. 89 (5). Bangalore: Current Science Association: 794–811. Retrieved 13 ਅਕਤੂਬਰ 2013.
- ↑ "Mahadayi River". India9.com. Retrieved 16 ਦਸੰਬਰ 2014.