ਮਾਣਕ ਸਰਕਾਰ
ਮਾਣਕ ਸਰਕਾਰ (ਜਨਮ:22 ਜਨਵਰੀ 1949) ਇੱਕ ਖੱਬੇਪੱਖੀ ਰਾਜਨੀਤੀਵਾਨ ਹਨ। ਉਹ 1988 ਤੋਂ ਤਰੀਪੁਰਾ (ਭਾਰਤ) ਦੇ ਮੁੱਖ ਮੰਤਰੀ ਵਜੋਂ ਸੇਵਾ ਕਰ ਰਹੇ ਹਨ। ਉਹ ਮਾਰਕਸਵਾਦੀ ਕਮਿਊਨਿਸਟ ਪਾਰਟੀ ਰਾਜਨੀਤੀ ਦੇ ਪੋਲਿਟਬਿਊਰੋ ਦੇ ਮੈਂਬਰ ਹਨ।[1][2]
ਮਾਣਕ ਸਰਕਾਰ | |
---|---|
ਤਰੀਪੁਰਾ ਦੇ ਮੁੱਖ ਮੰਤਰੀ | |
ਦਫ਼ਤਰ ਸੰਭਾਲਿਆ 11ਮਾਰਚ 1998 | |
ਗਵਰਨਰ | ਦੇਵਾਨੰਦ ਕੰਵਰ |
ਤੋਂ ਪਹਿਲਾਂ | ਦਸਰਥ ਦੇਬ |
ਤੋਂ ਬਾਅਦ | ਕਾਇਮ |
ਹਲਕਾ | ਧਨਪੁਰ |
ਨਿੱਜੀ ਜਾਣਕਾਰੀ | |
ਜਨਮ | , ਤਰੀਪੁਰਾ 22 ਜਨਵਰੀ1949 ਰਾਧਾਕਿਸ਼ੋਰਪੁਰ, ਤਰੀਪੁਰਾ |
ਮੌਤ | , ਤਰੀਪੁਰਾ |
ਕਬਰਿਸਤਾਨ | , ਤਰੀਪੁਰਾ |
ਸਿਆਸੀ ਪਾਰਟੀ | ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) |
ਮਾਪੇ |
|
ਰਿਹਾਇਸ਼ | ਅਗਰਤਲਾ, ਤਰੀਪੁਰਾ |
ਵੈੱਬਸਾਈਟ | http://tripuraassembly.nic.in/chiefminister.html |
ਸਰੋਤ: Govt. of Tripura |
ਹਵਾਲੇ
ਸੋਧੋ- ↑ List of Politburo Members Archived 2008-10-07 at the Wayback Machine. from the 7th (1964) to the 18th Congress(2005)
- ↑ List of Politburo and Central Committee members Archived 2008-07-29 at the Wayback Machine. elected on the 19th Congress
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |