ਮਾਰਟਿਨ ਵੈਨ ਬੁਰੇਨ
ਮਾਰਟਿਨ ਵੈਨ ਬੁਰੇਨ (5 ਦਸੰਬਰ 1782-24 ਜੁਲਾਈ, 1862) ਦਾ ਜਨਮ ਪਿੰਡ ਕਿੰਡਰਹੁੱਕ[1] ਵਿਖੇ ਇੱਕ ਕਿਸਾਨ ਪਰਿਵਰ 'ਚ ਹੋਇਆ। ਆਪ ਦੇ ਪਿਤਾ ਸ਼ਰਾਬਖਾਨੇ ਦਾ ਮਾਲਕ ਸੀ। ਆਪ ਵਕੀਲ ਦਾ ਪੇਸ਼ਾ ਕਰਦੇ ਸਮੇਂ ਹੀ ਸਿਆਸਤ 'ਚ ਸਰਗਰਮ ਹੋ ਗਏ ਅਤੇ 1821 ਵਿੱਚ ਅਮਰੀਕੀ ਸੈਨੇਟ ਲਈ ਚੁਣਿਆ ਗਿਆ। ਆਪ ਨੇ ਵੱਖ ਵੱਖ ਅਹੁਦਿਆ ਤੇ ਕੰਮ ਕੀਤਾ ਜਿਵੇਂ ਸੈਕਟਰੀ ਆਫ ਸਟੇਟ, ਸਲਾਹਕਾਰ, ਉਪ-ਰਾਸ਼ਟਰਪਤੀ। 1836 ਵਿੱਚ ਆਪ ਰਾਸ਼ਟਰਪਤੀ ਚੋਣ ਜਿੱਤ ਗਿਆ। ਆਪ ਨੇ ਸੰਯੁਕਤ ਰਾਜ ਨੂੰ ਆਰਥਿਕ ਸੰਕਟ ਵਿਚੋਂ ਬਾਹਰ ਨਿਕਲਣ ਲਈ ਬਹੁਤ ਵੱਡਾ ਯੋਗਦਾਨ ਪਾਇਆ। ਆਪ ਦੀ ਮੌਤ 1862 ਵਿੱਚ ਹੋਈ ਸੀ।
ਮਾਰਟਿਨ ਵੈਨ ਬੁਰੇਨ | |
---|---|
8ਵਾਂ ਰਾਸ਼ਟਰਪਤੀ | |
ਦਫ਼ਤਰ ਵਿੱਚ 4 ਮਾਰਚ, 1837 – 4 ਮਾਰਚ, 1841 | |
ਉਪ ਰਾਸ਼ਟਰਪਤੀ | ਰਿਚਰਡ ਮੇਨਟਰ ਜੋਨਸਨ |
ਤੋਂ ਪਹਿਲਾਂ | ਐਾਡਰਿਊ ਜੈਕਸਨ |
ਤੋਂ ਬਾਅਦ | ਵਿਲੀਅਮ ਹੈਨਰੀ ਹੈਰੀਸਨ |
ਉਪ-ਰਾਸ਼ਟਰਪਤੀ | |
ਦਫ਼ਤਰ ਵਿੱਚ 4 ਮਾਰਚ, 1833 – 4 ਮਾਰਚ, 1837 | |
ਰਾਸ਼ਟਰਪਤੀ | ਐਾਡਰਿਊ ਜੈਕਸਨ |
ਤੋਂ ਪਹਿਲਾਂ | ਜੋਹਨ ਸੀ. ਕਲਹੌਨ |
ਤੋਂ ਬਾਅਦ | ਰਿਚਰਡ ਮੇਨਟਰ ਜੋਨਸਨ |
ਦਿ ਯੁਨਾਈਟਿਡ ਕਿੰਗਡਮ ਵਿੱਚ ਸੰਯੁਕਤ ਰਾਜ ਮੰਤਰੀ | |
ਦਫ਼ਤਰ ਵਿੱਚ 8 ਅਗਸਤ, 1831 – 4 ਅਪਰੈਲ, 1832 | |
ਦੁਆਰਾ ਨਾਮਜ਼ਦ | ਐਾਡਰਿਊ ਜੈਕਸਨ |
ਤੋਂ ਪਹਿਲਾਂ | ਲਾਓਸ ਮੈਕਲੇਨ |
ਤੋਂ ਬਾਅਦ | ਅਰੋਨ ਵੈਲ (ਕਾਰਜਕਾਰੀ) |
ਸੈਕਟਰੀ ਆਫ ਸਟੇਟ | |
ਦਫ਼ਤਰ ਵਿੱਚ 28 ਮਾਰਚ, 1829 – 23 ਮਈ, 1831 | |
ਰਾਸ਼ਟਰਪਤੀ | ਐਾਡਰਿਊ ਜੈਕਸਨ |
ਤੋਂ ਪਹਿਲਾਂ | ਹੈਨਰੀ ਕਲੇਅ |
ਤੋਂ ਬਾਅਦ | ਐਡਵਰਡ ਲਿਵਿੰਗਸਟੋਨ |
ਗਵਰਨਰ | |
ਦਫ਼ਤਰ ਵਿੱਚ 1 ਜਨਵਰੀ, 1829 – 12 ਮਾਰਚ, 1829 | |
ਲੈਫਟੀਨੈਂਟ | ਅਨੋਸ ਟੀ. ਥਰੂਪ |
ਤੋਂ ਪਹਿਲਾਂ | ਨਾਥਾਨੀਅਲ ਪਿਚਰ |
ਤੋਂ ਬਾਅਦ | ਅਨੋਸ ਟੀ. ਥਰੂਪ |
ਨਿਊਯਾਰਕ ਤੋਂ ਸੰਯੁਕਤ ਰਾਜ ਸੈਨੇਟਰ | |
ਦਫ਼ਤਰ ਵਿੱਚ 4 ਮਾਰਚ, 1821 – 20 ਦਸੰਬਰ, 1828 | |
ਤੋਂ ਪਹਿਲਾਂ | ਨਾਥਨ ਸਨਫੋਰਡ |
ਤੋਂ ਬਾਅਦ | ਚਾਰਲਸ ਈ. ਡੁਡਲੇ |
ਨਿਊਯਾਰਕ ਦਾ ਅਟਾਰਨੀ ਜਨਰਲ | |
ਦਫ਼ਤਰ ਵਿੱਚ 17 ਫਰਵਰੀ, 1815 – 8 ਜੁਲਾਈ, 1819 | |
ਤੋਂ ਪਹਿਲਾਂ | ਇਬਰਾਹਿਮ ਵੈਨ ਵੇਚਤੇਨ |
ਤੋਂ ਬਾਅਦ | ਥੋਮਸ ਜੇ, ਔਕਲੇ |
ਨਿਊਯਾਰਕ ਸੇਨੇਟ ਦਾ ਮੈਂਬਰ | |
ਦਫ਼ਤਰ ਵਿੱਚ 1813–1820 | |
ਤੋਂ ਪਹਿਲਾਂ | ਐਡਵਰਡ ਫਿਲਿਪ ਲਿਵਿੰਗਸਟੋਨ |
ਤੋਂ ਬਾਅਦ | ਜੋਨ ਆਈ. ਮਿਲਰ |
ਕੋਲੰਬੀਆ | |
ਦਫ਼ਤਰ ਵਿੱਚ 1808–1813 | |
ਤੋਂ ਪਹਿਲਾਂ | ਜੇਮਜ਼ ਆਈ. ਵੈਨ ਇਲੇਨ |
ਤੋਂ ਬਾਅਦ | ਜੇਮਜ਼ ਵਨਡਰਪੋਇਲ |
ਨਿੱਜੀ ਜਾਣਕਾਰੀ | |
ਜਨਮ | ਮਾਰਟੇਨ ਵੈਨ ਬੁਰੇਨ ਦਸੰਬਰ 5, 1782 ਕਿੰਡਰਹੁੱਕ ਨਿਊਯਾਰਕ |
ਮੌਤ | ਜੁਲਾਈ 24, 1862 ਕਿੰਡਰਹੁੱਕ | (ਉਮਰ 79)
ਕਬਰਿਸਤਾਨ | ਕਿੰਡਰਹੁੱਕ |
ਸਿਆਸੀ ਪਾਰਟੀ | ਡੈਮੋਕ੍ਰੈਟਿਕ |
ਜੀਵਨ ਸਾਥੀ | |
ਬੱਚੇ | 5, |
ਪੇਸ਼ਾ | ਵਕੀਲ, ਸਿਆਸਤ |
ਦਸਤਖ਼ਤ | |